ਅਕਾਲੀ ਦਲ ਵੱਲੋਂ ਉਪ-ਰਾਸ਼ਟਰਪਤੀ ਚੋਣਾਂ ਦਾ ਬਾਈਕਾਟ
ਬਿਊਰੋ ਰਿਪੋਰਟ (9 ਸਤੰਬਰ 2025): ਸ਼੍ਰੋਮਣੀ ਅਕਾਲੀ ਦਲ ਨੇ ਉਪ-ਰਾਸ਼ਟਰਪਤੀ ਚੋਣ ਵਿੱਚ ਹਿੱਸਾ ਨਾ ਲੈਣ ਦਾ ਐਲਾਨ ਕੀਤਾ ਹੈ। ਪਾਰਟੀ ਨੇ ਕਿਹਾ ਹੈ ਕਿ ਪੰਜਾਬ ਵਿੱਚ ਆਈ ਭਿਆਨਕ ਹੜ੍ਹ ਕਾਰਨ ਉਹਨਾਂ ਦੇ ਸੰਸਦ ਮੈਂਬਰ ਵੋਟਿੰਗ ਵਿੱਚ ਹਿੱਸਾ ਨਹੀਂ ਲੈਣਗੇ। ਇਸ ਸਮੇਂ ਅਕਾਲੀ ਦਲ ਕੋਲ ਕੇਵਲ ਇੱਕ ਹੀ ਲੋਕ ਸਭਾ ਸੀਟ ਹੈ। ਦੱਸ ਦੇਈਏ ਉਪ-ਰਾਸ਼ਟਰਪਤੀ ਚੋਣ