Punjab

18 ਤਰੀਕ ਨੂੰ ਲੁਧਿਆਣਾ ਵਿੱਚ ਅਰਵਿੰਦ ਕੇਜਰੀਵਾਲ ਕਰਨਗੇ ਰੈਲੀ

ਲੁਧਿਆਣਾ ਵਿੱਚ, 18 ਮਾਰਚ ਨੂੰ, ਆਮ ਆਦਮੀ ਪਾਰਟੀ (ਆਪ) ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੱਖੋਵਾਲ ਰੋਡ ‘ਤੇ ਸਥਿਤ ਇਨਡੋਰ ਸਟੇਡੀਅਮ ਵਿੱਚ ਇੱਕ ਰੈਲੀ ਕਰਨਗੇ। ਸੂਤਰਾਂ ਅਨੁਸਾਰ ਕੇਜਰੀਵਾਲ ਅਤੇ ਸੀਐਮ ਮਾਨ 18 ਮਾਰਚ ਨੂੰ ਸਿਵਲ ਹਸਪਤਾਲ ਦਾ ਦੌਰਾ ਕਰਨਗੇ। ਪਤਾ ਲੱਗਾ ਹੈ ਕਿ ਇਸ ਦੌਰਾਨ ਉਹ ਹਸਪਤਾਲ ਵਿੱਚ ਆਧੁਨਿਕ ਸੇਵਾਵਾਂ ਦਾ

Read More
Punjab

ਜਲੰਧਰ ਵਿੱਚ ਲੁਟੇਰਿਆਂ ਵੱਲੋਂ ਕੁੱਟਮਾਰ ਤੋਂ ਬਾਅਦ ਬਜ਼ੁਰਗ ਵਿਅਕਤੀ ਦੀ ਮੌਤ

ਜਲੰਧਰ ਵਿੱਚ ਲੁਟੇਰਿਆਂ ਵੱਲੋਂ ਕੁੱਟਮਾਰ ਤੋਂ ਬਾਅਦ ਜ਼ਖਮੀ ਹੋਏ ਇੱਕ ਬਜ਼ੁਰਗ ਦੀ ਅੱਜ ਇਲਾਜ ਦੌਰਾਨ ਮੌਤ ਹੋ ਗਈ। ਉਸਦੀ ਪਛਾਣ ਫਕੀਰ ਚੰਦ ਵਜੋਂ ਹੋਈ, ਜੋ ਕਿ ਪਟਿਆਲਾ ਦੇ ਕਸ਼ਤਰਾਨਾ ਇਲਾਕੇ ਦਾ ਰਹਿਣ ਵਾਲਾ ਸੀ। ਉਹ ਪਿਕਅੱਪ (ਮਿੰਨੀ ਟਰੱਕ) ਚਲਾਉਂਦਾ ਸੀ। ਇਹ ਘਟਨਾ ਸੋਮਵਾਰ ਦੇਰ ਰਾਤ ਵਾਪਰੀ ਅਤੇ ਮੰਗਲਵਾਰ ਸਵੇਰੇ ਲੋਕਾਂ ਨੇ ਫਕੀਰ ਚੰਦ ਨੂੰ ਜ਼ਖ਼ਮੀ

Read More
Punjab

MP ਅੰਮ੍ਰਿਤਪਾਲ ਸਿੰਘ ਨੂੰ ਨਹੀਂ ਮਿਲੀ ਰਾਹਤ

ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੂੰ ਹਾਈ ਕੋਰਟ ਤੋਂ ਰਾਹਤ ਨਹੀਂ ਮਿਲੀ ਹੈ। ਅਦਾਲਤ ਨੇ ਅੱਜ ਅੰਮ੍ਰਿਤਪਾਲ ਦੀ ਉਸ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ ਜਿਸ ਵਿਚ ਉਸ ਨੇ ਲੋਕ ਸਭਾ ਦੇ ਸੈਸ਼ਨਾਂ ਵਿਚ ਹਿੱਸਾ ਲੈਣ ਦੀ ਇਜਾਜ਼ਤ ਦੇਣ ਦੀ ਅਪੀਲ ਕੀਤੀ ਸੀ। ਹਾਈ ਕੋਰਟ ਨੇ ਇਹ ਫ਼ੈਸਲਾ ਤਾਂ ਕੀਤਾ ਕਿਉਂਕਿ ਲੋਕ ਸਭਾ ਵਲੋਂ

Read More
Punjab Religion

ਜੇਕਰ ਪੰਥ ਨੂੰ ਪੰਥ ਨੂੰ ਨਹੀਂ ਹੋਇਆ ਪ੍ਰਵਾਨ ਤਾਂ ਛੱਡ ਦਿਆਂਗਾ ਸੇਵਾ – ਜਥੇਦਾਰ ਕੁਲਦੀਪ ਸਿੰਘ

ਨਵੇਂ ਬਣੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਤਾਜ਼ਪੋਸ਼ੀ ਦਾ ਤਿੱਖਾ ਵਿਰੋਧ ਹੋ ਰਿਹਾ ਹੈ। ਇਸ ਸਭ ਦੇ ਵਿਚਾਲੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਉਨ੍ਹਾਂ ਨੇ ਕਿਹਾ ਕਿ  ਜੇਕਰ ਕਦੇ ਸਿੱਖ ਪੰਥ ਨੇ ਸਮਝਿਆ ਕਿ ਮੇਰੀ ਵਿੱਚ ਕੋਈ ਕਮੀ ਹੈ ਜਾਂ, ਮੈਨੂੰ ਜਥੇਦਾਰ ਬਣ ਕੇ ਸਿੱਖ ਕੌਮ ਦੀ

Read More
India International

ਮੁਕੇਸ਼ ਅੰਬਾਨੀ ਦੇ ਜੀਓ ਅਤੇ ਐਲੋਨ ਮਸਕ ਦੇ ਸਪੇਸਐਕਸ ਵਿਚਕਾਰ ਸਟਾਰਲਿੰਕ ਸਮਝੌਤਾ ਹੋਇਆ, ਜਾਣੋ ਕਿਸਨੂੰ ਹੋਵੇਗਾ ਫਾਇਦਾ

ਏਅਰਟੈੱਲ ਤੋਂ ਬਾਅਦ, ਰਿਲਾਇੰਸ ਜੀਓ ਨੇ ਵੀ ਸਟਾਰਲਿੰਕ ਹਾਈ ਸਪੀਡ ਇੰਟਰਨੈੱਟ ਲਈ ਅਮਰੀਕੀ ਅਰਬਪਤੀ ਕਾਰੋਬਾਰੀ ਐਲੋਨ ਮਸਕ ਨਾਲ ਇੱਕ ਸਮਝੌਤਾ ਕੀਤਾ ਹੈ। ਸਟਾਰਲਿੰਕ ਇੱਕ ਸੈਟੇਲਾਈਟ ਬਰਾਡਬੈਂਡ ਇੰਟਰਨੈੱਟ ਸੇਵਾ ਹੈ ਜੋ ਸੈਟੇਲਾਈਟ ਕਵਰੇਜ ਦੇ ਅੰਦਰ ਕਿਤੇ ਵੀ ਇੰਟਰਨੈੱਟ ਪਹੁੰਚ ਪ੍ਰਦਾਨ ਕਰ ਸਕਦੀ ਹੈ। ਇਸ ਵਿਸ਼ੇਸ਼ਤਾ ਦੇ ਕਾਰਨ, ਇਹ ਦੂਰ-ਦੁਰਾਡੇ ਜਾਂ ਪੇਂਡੂ ਖੇਤਰਾਂ ਵਿੱਚ ਇੰਟਰਨੈਟ ਪਹੁੰਚ ਲਈ

Read More
India

ਮਣੀਪੁਰ ਵਿੱਚ ਬੀਐਸਐਫ ਜਵਾਨਾਂ ਦੀ ਗੱਡੀ ਖੱਡ ਵਿੱਚ ਡਿੱਗੀ: 3 ਦੀ ਮੌਤ, 13 ਜ਼ਖਮੀ

ਮਣੀਪੁਰ ਦੇ ਸੈਨਾਪਤੀ ਜ਼ਿਲ੍ਹੇ ਵਿੱਚ ਬੀਐਸਐਫ ਜਵਾਨਾਂ ਨੂੰ ਲੈ ਕੇ ਜਾ ਰਿਹਾ ਇੱਕ ਵਾਹਨ ਖੱਡ ਵਿੱਚ ਡਿੱਗ ਗਿਆ। ਇਸ ਹਾਦਸੇ ਵਿੱਚ ਤਿੰਨ ਸੈਨਿਕਾਂ ਦੀ ਮੌਤ ਹੋ ਗਈ, ਜਦੋਂ ਕਿ 13 ਗੰਭੀਰ ਜ਼ਖਮੀ ਹੋ ਗਏ। ਇਹ ਹਾਦਸਾ ਇੰਫਾਲ-ਦੀਮਾਪੁਰ ਰਾਸ਼ਟਰੀ ਰਾਜਮਾਰਗ ‘ਤੇ ਚੰਗੌਬੰਗ ਪਿੰਡ ਨੇੜੇ ਸ਼ਾਮ 4 ਵਜੇ ਵਾਪਰਿਆ। ਸੂਤਰਾਂ ਅਨੁਸਾਰ, ਸੈਨਿਕਾਂ ਨੂੰ ਲਿਜਾਣ ਵਾਲੀ ਗੱਡੀ ਓਵਰਲੋਡ

Read More
Punjab Religion

ਦਮਦਮੀ ਟਕਸਾਲ ਨੇ ਸੱਦੀ ਪੰਥਕ ਇਕੱਤਰਤਾ, ਅਨੰਦਪੁਰ ਸਾਹਿਬ ‘ਚ 14 ਮਾਰਚ ਨੂੰ ਸੱਦਿਆ ਇਕੱਠ

 ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਬਾਬਾ ਹਰਨਾਮ ਸਿੰਘ ਨੇ ਕਿਹਾ ਕਿ ਸਿੱਖ ਸਿਧਾਂਤਾ ਅਤੇ ਤਖਤ ਸਹਿਬਾਨ ਦੇ ਹੋਏ ਅਪਮਾਨ ਅਤੇ ਪੰਥਕ ਮਰਿਆਦਾ ਦੇ ਹੋਏ ਨਿਰਾਦਰ ਨੂੰ ਵੇਖਦੇ ਹੋਏ 14 ਮਾਰਚ ਨੂੰ ਪੰਜ ਪਿਆਰਾ ਪਾਰਕ ਦੇ ਸਾਹਮਣੇ ਦਮਦਮੀ ਟਕਸਾਲ ਦੇ ਅਸਥਾਨ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪੰਥਕ ਇਕੱਠ ਕੀਤਾ ਜਾ

Read More
Punjab

ਸੀਬੀਆਈ ਨੇ ਚੰਡੀਗੜ੍ਹ ਵਿੱਚ ਏਐਸਆਈ ਨੂੰ 4500 ਰੁਪਏ ਲੈਂਦੇ ਫੜਿਆ

ਚੰਡੀਗੜ੍ਹ ਪੁਲਿਸ ਵਿੱਚ ਭ੍ਰਿਸ਼ਟਾਚਾਰ ‘ਤੇ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੀ ਪਕੜ ਲਗਾਤਾਰ ਮਜ਼ਬੂਤ ​​ਹੁੰਦੀ ਜਾ ਰਹੀ ਹੈ। ਇੱਕ ਵੱਡੀ ਕਾਰਵਾਈ ਵਿੱਚ, ਸੀਬੀਆਈ ਨੇ ਆਈਐਸਬੀਟੀ-43 ਵਿਖੇ ਤਾਇਨਾਤ ਏਐਸਆਈ ਸ਼ੇਰ ਸਿੰਘ ਨੂੰ 4500 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਇਹ ਇੱਕ ਮਹੀਨੇ ਵਿੱਚ ਚੰਡੀਗੜ੍ਹ ਪੁਲਿਸ ‘ਤੇ ਸੀਬੀਆਈ ਦਾ ਦੂਜਾ ਜਾਲ ਸੀ। ਪਹਿਲਾਂ, ਅਪਰਾਧ

Read More