ਕੁਵੈਤ ‘ਚ ਫਸੇ 600 ਪੰਜਾਬੀ, ਪੈਸੇ ਅਤੇ ਰਾਸ਼ਨ ਹੋਇਆ ਖ਼ਤਮ
‘ਦ ਖ਼ਾਲਸ ਬਿਊਰੋ:- ਕੋਵਿਡ-19 ਮਹਾਂਮਾਰੀ ਕਰਕੇ ਕੁਵੈਤ ਵਿੱਚ ਪੰਜਾਬ ਦੇ ਕਰੀਬ 600 ਤੋਂ ਵੱਧ ਨੌਜਵਾਨ ਫਸ ਗਏ ਹਨ। ਇਹਨਾਂ ਨੌਜਵਾਨਾਂ ਵੱਲੋਂ ਪਿਛਲੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਰਾਹੀਂ ਕੇਂਦਰ ਤੇ ਪੰਜਾਬ ਸਰਕਾਰ ਤੋਂ ਇਲਾਵਾ ਸਿਆਸੀ ਆਗੂਆਂ ਨੂੰ ਭਾਰਤ ਵਾਪਸੀ ਦੀ ਅਪੀਲ ਕੀਤੀ ਗਈ ਪਰ ਅਜੇ ਤੱਕ ਕਿਸੇ ਨੇ ਵੀ ਉਨ੍ਹਾਂ ਦੀ ਸਾਰ ਨਾ ਲਈ। ‘ਪੰਜਾਬੀ
