ਪੰਜਾਬ ਦੇ ਮਸ਼ਹੂਰ ਮਿਊਜ਼ਿਕ ਪ੍ਰੋਡਿਊਸਰ ਦੇ ਘਰ ਚੱਲੀਆਂ ਗੋਲੀਆਂ ! ਗਾਇਕ ਸੁਨੰਦਾ ਸ਼ਰਮਾ ਨਾਲ ਹੋਇਆ ਸੀ ਵਿਵਾਦ
ਬਿਉਰੋ ਰਿਪੋਰਟ – ਪੰਜਾਬੀ ਗਾਇਕਾ ਸੁਨੰਦਰ ਸ਼ਰਮਾ ਨਾਲ ਵਿਵਾਦ ਤੋਂ ਬਾਅਦ ਚਰਚਾ ਵਿੱਚ ਆਏ ਮਿਊਜ਼ਿਕ ਪ੍ਰੋਡਿਊਸਰ ਪਿੰਕੀ ਧਾਲੀਵਾਲ ਦੇ ਘਰ ਦੇ ਬਾਹਰ ਫਾਇਰਿੰਗ ਹੋਈ ਹੈ। ਮੁਹਾਲੀ ਸੈਕਟਰ-71 ਸਥਿਤ ਘਰ ਦੇ ਬਾਹਰ 6-7 ਰਾਊਂਡ ਹਵਾਈ ਫਾਇਰਿੰਗ ਹੋਈ। ਫਾਇਰਿੰਗ ਕਰਨ ਵਾਲੇ ਲੋਕ ਬਾਈਕ ‘ਤੇ ਸਵਾਰ ਹੋ ਕੇ ਆਏ ਸਨ। ਘਟਨਾ ਦੀ ਇਤਲਾਹ ਮਿਲ ਦੇ ਹੀ ਪੁਲਿਸ ਮੌਕੇ
