Punjab

ਕੱਲ੍ਹ (26-08-2020) ਨੂੰ ਕਿਵੇਂ ਰਹੇਗਾ ਪੰਜਾਬ ਵਿੱਚ ਮੌਸਮ-Weather Report

‘ਦ ਖ਼ਾਲਸ ਬਿਊਰੋ :- ਮੌਸਮ ਵਿਭਾਗ ਦੀ ਜਾਣਕਾਰੀ ਮੁਤਾਬਿਕ ਕੱਲ੍ਹ ਪੰਜਾਬ ਵਿੱਚ ਵੱਧ ਤੋਂ ਵੱਧ ਤਾਪਮਾਨ 34 ਡਿਗਰੀ ਤੇ ਘੱਟ ਤੋਂ ਘੱਟ 25 ਡਿਗਰੀ ਰਹੇਗਾ। ਮੁਹਾਲੀ ਵਿੱਚ ਸਾਰਾ ਦਿਨ ਹਲਕੇ ਬੱਦਲ ਤੇ ਮੀਂਹ ਪੈਣ ਦਾ ਅਨੁਮਾਨ ਹੈ। ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਬਰਨਾਲਾ, ਕਪੂਰਥਲਾ, ਫਿਰੋਜ਼ਪੁਰ, ਪਠਾਨਕੋਟ, ਹੁਸ਼ਿਆਰਪੁਰ, ਪਟਿਆਲਾ, ਸੰਗਰੂਰ, ਮਾਨਸਾ, ਵਿੱਚ ਸਾਰਾ ਦਿਨ ਬੱਦਲਵਾਈ ਰਹਿਣ ਦਾ ਅੰਦਾਜ਼ਾ

Read More
International

ਠੀਕ ਹੋਣ ਤੋਂ ਬਾਅਦ ਇਹ ਸ਼ਖ਼ਸ ਏਅਰਪੋਰਟ ‘ਤੇ ਦੁਬਾਰਾ ਪਾਇਆ ਗਿਆ ਪਾਜ਼ਿਟਿਵ, ਜਲਦਬਾਜ਼ੀ ਨਾ ਕਰੋਂ : WHO

‘ਦ ਖ਼ਾਲਸ ਬਿਊਰੋ :- ਚੀਨ ‘ਚ ਕੋਰੋਨਾਵਾਇਰਸ ਦੇ ਦੁਵੱਲੇ ਜ਼ੋਰ ਤੋਂ ਬਾਅਦ ਹੁਣ ਹਾਂਗਕਾਂਗ ‘ਚ ਵੀ ਇੱਕ ਵਿਅਕਤੀ ਨੂੰ ਦੁਬਾਰਾ ਕੋਰੋਨਾਵਾਇਰਸ ਹੋਣ ਦਾ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਇਸ ਮਾਮਲੇ ‘ਤੇ WHO ਦਾ ਕਹਿਣਾ ਹੈ ਕਿ ਇੱਕ ਮਰੀਜ਼ ਦੇ ਮਾਮਲੇ ਨਾਲ ਕਿਸੇ ਹੋਰ ਨਤੀਜੇ ‘ਤੇ ਨਹੀਂ ਪੁੱਜਣਾ ਚਾਹੀਦਾ ਹੈ। ਸੂਤਰਾਂ ਦੀ ਜਾਣਕਾਰੀ ਮੁਤਾਬਿਕ ਚੀਨ

Read More
International

ਨਿਊਜ਼ੀਲੈਂਡ ਦੇ ਇੱਕ ਜਹਾਜ਼ ਵਿੱਚ ਬੰਬ ਲਿਜਾਣ ਦੀ ਫੈਲੀ ਅਫਵਾਹ, ਯਾਤਰੀ ਕੀਤਾ ਕਾਬੂ

‘ਦ ਖ਼ਾਲਸ ਬਿਊਰੋ:- ਨਿਊਜ਼ੀਲੈਂਡ ਦੇ ਵਿੰਗਰੇਈ ਤੋਂ ਆਕਲੈਂਡ ਨੂੰ ਜਾ ਰਹੀ ਉਡਾਣ ਵਿੱਚੋਂ ਇੱਕ ਯਾਤਰੀ ਨੂੰ ਉਸ ਕੋਲ ਬੰਬ ਹੋਣ ਦੀ ਅਫ਼ਵਾਹ ਫੈਲਣ ਤੋਂ ਬਾਅਦ ਉਤਾਰ ਦਿੱਤਾ ਗਿਆ। 24 ਤਰੀਖ ਨੂੰ ਏਅਰ ਨਿਊਜ਼ੀਲੈਂਡ ਦੀ ਫਲਾਈਟ ਉਡਾਣ ਭਰਨ ਹੀ ਲੱਗੀ ਸੀ ਕਿ ਉਸ ਵਿੱਚ ਇੱਕ ਵਿਅਕਤੀ ਕੋਲ ਬੰਬ ਹੋਣ ਦੀ ਅਫਵਾਹ ਫੈਲ ਗਈ। ਇਸ ਤੋਂ ਬਾਅਦ

Read More
Punjab

ਪੰਜਾਬ ਸਰਕਾਰ ਹਰ ਸਾਲ ਸਾਰੇ ਕਾਲਜਾਂ ਨੂੰ ਡੇਢ ਕਰੋੜ ਗਰਾਂਟ ਦੇਣ ਦਾ ਲਿਆ ਫੈਸਲਾ

‘ਦ ਖ਼ਾਲਸ ਬਿਊਰੋ:- ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਵੀਡੀਓ ਕਾਨਫਰੰਸ ਦੇ ਜ਼ਰੀਏ ਹੋਈ ਪੰਜਾਬ ਕੈਬਨਿਟ ਬੈਠਕ ਵਿੱਚ ਅਹਿਮ ਫੈਸਲੇ ਲਏ ਗਏ। ਪੰਜਾਬ ਸਰਕਾਰ ਨੇ 11 ਕਾਲਜਾਂ ਦੇ ਲਈ 75.75 ਕਰੋੜ ਗਰਾਂਟ ਮਨਜ਼ੂਰ ਕੀਤੀ ਗਈ ਹੈ। ਇਸ ਗਰਾਂਟ ਦੇ ਮੁਤਾਬਿਕ ਹਰੇਕ ਕਾਲਜ ਨੂੰ 1 ਕਰੋੜ 50 ਲੱਖ ਰੁਪਏ ਦਿੱਤੇ ਜਾਣਗੇ। ਇੰਨਾ ਕਾਲਜਾਂ

Read More
Punjab

ਕੌਣ ਹੋਵੇਗਾ ਵਿਧਾਨ ਸਭਾ ਇਜਲਾਸ ‘ਚ ਸ਼ਾਮਿਲ ? ਕੋਰੋਨਾ ਦੀ ਲਪੇਟ ‘ਚ ਆਏ ਤਿੰਨ ਹੋਰ ਮੰਤਰੀ

‘ਦ ਖ਼ਾਲਸ ਬਿਊਰੋ:- ਪੰਜਾਬ ਵਿੱਚ ਕੋਰੋਨਾਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਇਸ ਦੇ ਚੱਲਦਿਆਂ ਹੁਣ ਪੰਜਾਬ ਦੇ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾਂ ਸਮੇਤ ਜਿਲ੍ਹਾ ਪਟਿਆਲਾ ਦੇ ਹਲਕਾ ਸਨੌਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਅਤੇ ਰਾਜਪੁਰਾ ਤੋਂ ਕਾਂਗਰਸੀ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ। ਮੁੱਖ ਮੰਤਰੀ ਕੈਪਟਨ

Read More
Punjab

ਪੰਜਾਬ ਸਰਕਾਰ ਵੱਲੋਂ ਭੇਜੇ ਰਾਸ਼ਨ ‘ਚੋਂ ਨਿਕਲੇ ਸੁੰਡ ਤੇ ਕੀੜੇ-ਮਕੌੜੇ!

‘ਦ ਖ਼ਾਲਸ ਬਿਊਰੋ :- ਕੋਰੋਨਾ ਮਹਾਂਮਾਰੀ ਦੌਰਾਨ ਸਰਕਾਰ ਆਮ ਲੋਕਾਂ ਨੂੰ ਆਪਣੇ-ਆਪਣੇ ਘਰਾਂ ‘ਚ ਰਹਿਣ ਦੀ ਬੇਨਤੀ ਕਰਕੇ ਉਨ੍ਹਾਂ ਨੂੰ ਸਹੂਲਤਾਂ ਦੇਣ ਦੇ ਦਾਅਵੇ ਕਰ ਰਹੀ ਹੈ, ਪਰ ਸਰਕਾਰ ਵੱਲੋਂ ਆਮ ਲੋਕਾਂ ਨੂੰ ਭੇਜਿਆ ਰਾਸ਼ਨ ਮਨੁੱਖ ਦੇ ਖਾਣ ਲਾਇਕ ਤਾਂ ਕੀ ਜਾਨਵਰਾਂ ਦੇ ਖਾਣਯੋਗ ਵੀ ਨਹੀਂ ਹੈ। ਮਿਲੀ ਜਾਣਕਾਰੀ ਮੁਤਾਬਕ ਸਰਕਾਰ ਵੱਲੋਂ ਭੇਜੇ ਗਏ ਰਾਸ਼ਨ

Read More
India

ਪ੍ਰਸ਼ਾਂਤ ਭੂਸ਼ਣ ਦੇ ਮਾਣਹਾਨੀ ਕੇਸ ਦੀ ਸੁਣਵਾਈ ਮੁਅੱਤਲ, ਸਰਬਉੱਚ ਅਦਾਲਤ ਦਾ ਨਵਾਂ ਬੈਂਚ ਕਰੇਗਾ ਸੁਣਵਾਈ

‘ਦ ਖ਼ਾਲਸ ਬਿਊਰੋ:- ਪ੍ਰਸ਼ਾਂਤ ਭੂਸ਼ਣ ਖਿਲਾਫ਼ ਸਾਲ 2009 ਤੋਂ ਚੱਲ ਰਹੇ ਅਦਾਲਤੀ ਮਾਣਹਾਨੀ ਦੇ ਕੇਸ ਦੀ ਸੁਣਵਾਈ ਮੁਲਤਵੀ ਕਰ ਦਿੱਤੀ ਗਈ ਹੈ। ਸੁਪਰੀਮ ਕੋਰਟ ਦਾ ਨਵਾਂ ਬੈਂਚ ਹੁਣ ਇਸ ਕੇਸ ਦੀ ਸੁਣਵਾਈ ਕਰੇਗਾ। ਜਸਟਿਸ ਅਰੁਣ ਮਿਸ਼ਰਾ ਦੀ ਬੈਂਚ ਨੇ ਇਸ ਕੇਸ ਦੀ ਸੁਣਵਾਈ ਕਰਦਿਆਂ ਇਸ ਨੂੰ ਭਾਰਤ ਦੇ ਚੀਫ਼ ਜਸਟਿਸ ਨੂੰ ਭੇਜ ਦਿੱਤਾ ਹੈ। ਹੁਣ

Read More
International

ਸਾਊਦੀ ਅਰਬ ਖੋਲ੍ਹਣ ਜਾ ਰਿਹਾ ਬਾਰਡਰ, ਗੈਰ-ਸਾਊਦੀ ਨਾਗਰਿਕਾਂ ਨੂੰ ਮਿਲੇਗੀ ਵੱਡੀ ਰਾਹਤ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸਾਊਦੀ ਅਰਬ ਆਪਣੇ ਨਾਗਰਿਕਾਂ ਅਤੇ ਗੈਰ-ਸਾਊਦੀ ਨਾਗਰਿਕਾਂ ਦੇ ਲਈ ਲੈਂਡ ਬਾਰਡਰ ਖੋਲ੍ਹਣ ਜਾ ਰਿਹਾ ਹੈ। ਇਸ ਗੱਲ ਦੀ ਪੁਸ਼ਟੀ ਸਾਊਦੀ ਅਰਬ ਦੀ ਸਰਕਾਰ ਨੇ ਕੀਤੀ ਹੈ। ਹੁਣ ਲੋਕ ਸਾਊਦੀ ਅਰਬ ਲੈਂਡ ਬਾਰਡਰ ਰਾਹੀਂ ਜਾ ਸਕਦੇ ਹਨ। ਜਨਰਲ ਡਾਇਰੈਕਟਰੇਟ ਆਫ਼ ਪਾਸਪੋਰਟ ਵੱਲੋਂ ਗੈਰ-ਸਾਊਦੀ ਨਾਗਰਿਕਾਂ ਨੂੰ ਦੇਸ਼ ‘ਚ ਪ੍ਰਵੇਸ਼ ਕਰਨ ਦੀ

Read More
India

ਪ੍ਰਸ਼ਾਂਤ ਭੂਸ਼ਣ ਦੇ ਇਨ੍ਹਾਂ ਦੋ ਕੇਸਾਂ ‘ਤੇ ਸਰਬਉੱਚ ਅਦਾਲਤ ਅੱਜ ਕਰੇਗੀ ਸੁਣਵਾਈ

‘ਦ ਖ਼ਾਲਸ ਬਿਊਰੋ:- ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਣ ਦੇ ਖਿਲਾਫ਼ ਅੱਜ ਸਰਬਉੱਚ ਅਦਾਲਤ ਦੀ ਮਾਣਹਾਨੀ ਦੇ ਦੋ ਮਾਮਲਿਆਂ ਵਿੱਚ ਸੁਣਵਾਈ ਕੀਤੀ ਜਾਵੇਗੀ। ਪ੍ਰਸ਼ਾਂਤ ਭੂਸ਼ਣ ਨੇ ਸਰਬਉੱਚ ਅਦਾਲਤ ਦੇ ਚੀਫ਼ ਜਸਟਿਸ ਦੇ ਬਾਈਕ ’ਤੇ ਸਵਾਰ ਹੋਣ ਦੀ ਤਸਵੀਰ ‘ਤੇ ਇੱਕ ਵਿਵਾਦਿਤ ਟਵੀਟ ਕੀਤਾ ਸੀ। ਸਰਬਉੱਚ ਅਦਾਲਤ ਪ੍ਰਸ਼ਾਂਤ ਭੂਸ਼ਣ ਵੱਲੋਂ ਟਵੀਟ ਕਰਨ ਦੇ ਮਾਮਲੇ ਵਿੱਚ

Read More
International

ਅਮਰੀਕਾ ਲਈ ਰਾਸ਼ਟਰਪਤੀ ਦੀ ਚੋਣ ਲਈ ਟਰੰਪ ਤੇ ਬਿਡੇਨ ਮੁੱਖ ਵਿਰੋਧੀ ਉਮੀਦਵਾਰ

‘ਦ ਖ਼ਾਲਸ ਬਿਊਰੋ :- ਅਮਰੀਕਾ ਦੀ ਰਿਪਬਲਿਕਨ ਪਾਰਟੀ ਦੇ ਡੈਲੀਗੇਟਸ ਵੱਲੋਂ 24 ਅਗਸਤ ਨੂੰ ਰਾਸ਼ਟਰਪਤੀ ਦੇ ਅਹੁਦੇ ਲਈ ਡੋਨਲਡ ਟਰੰਪ ਤੇ ਊਪ ਰਾਸ਼ਟਰਪਤੀ ਦੇ ਅਹੁਦੇ ਲਈ ਮਾਈਕ ਪੈਂਸ ਨੂੰ ਮੁੜ ਤੋਂ ਉਮੀਦਵਾਰ ਚੁਣ ਲਿਆ ਗਿਆ ਹੈ। ਡੈਲੀਗੇਟਸ ਦੀ ਹਫ਼ਤਾ ਭਰ ਚੱਲਣ ਵਾਲੀ ਕਾਨਫਰੰਸ ਦੌਰਾਨ ਅਮਰੀਕੀ ਲੋਕਾਂ ਨੂੰ ਯਕੀਨ ਦਿਵਾਇਆ ਜਾਵੇਗਾ ਕਿ ਟਰੰਪ ਦੂਜੀ ਵਾਰ ਰਾਸ਼ਟਰਪਤੀ

Read More