ਹਰਿਆਣਾ ਨੇ ਪੰਜਾਬ ਨੂੰ ਛੱਡਿਆ ਪਿੱਛੇ, 1 ਦਿਨ ‘ਚ 794 ਨਵੇਂ ਮਾਮਲੇ
‘ਦ ਖ਼ਾਲਸ ਬਿਊਰੋ :- ਹਰਿਆਣਾ ‘ਚ 26 ਜੁਲਾਈ ਐਂਤਵਾਰ ਨੂੰ ਕੋਵਿਡ-19 ਦੇ 794 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਸਿਹਤ ਵਿਭਾਗ ਦੇ ਆਂਕੜਿਆਂ ਮੁਤਾਬਿਕ ਹੁਣ 31,332 ਹੋ ਗਏ ਹਨ। ਜਦਕਿ ਪੰਚਕੂਲਾ, ਕੁਰਸ਼ੇਤਰ ਤੇ ਹਿਸਾਰ ‘ਚੋਂ ਇੱਕ-ਇੱਕ ਕੋਰੋਨਾ ਮਰੀਜ਼ ਦੀ ਮੌਤ ਹੋ ਚੁੱਕੀ ਹੈ, ਜਿਸ ਨਾਲ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 392 ਹੋ ਗਈ
