MBA ਅਤੇ PGDM ‘ਚ ਦਾਖ਼ਲੇ ਅੰਡਰ-ਗਰੈਜੂਏਟ ਇਮਤਿਹਾਨਾਂ ‘ਚ ਪ੍ਰਾਪਤ ਕੀਤੇ ਅੰਕਾਂ ਦੇ ਆਧਾਰ ‘ਤੇ ਕਰਨ ਨੂੰ ਸਹਿਮਤੀ
‘ਦ ਖ਼ਾਲਸ ਬਿਊਰੋ:- ਆਲ ਇੰਡੀਆ ਕੌਂਸਲ ਆਫ ਟੈਕਨੀਕਲ ਐਜੂਕੇਸ਼ਨ (AICTE) ਨੇ MBA ਅਤੇ PGDM ਦੇ ਕੋਰਸ ਕਰਵਾਉਂਦੀਆਂ ਸੰਸਥਾਵਾਂ ਨੂੰ ਵਿਦਿਆਰਥੀਆਂ ਦਾ ਦਾਖ਼ਲਾ ਅੰਡਰ-ਗਰੈਜੂਏਟ ਇਮਤਿਹਾਨਾਂ ਵਿੱਚ ਪ੍ਰਾਪਤ ਕੀਤੇ ਅੰਕਾਂ ਦੇ ਆਧਾਰ ’ਤੇ ਕਰਨ ਲਈ ਆਖਿਆ ਹੈ ਕਿਉਂਕਿ ਕੋਵਿਡ-19 ਕਾਰਨ ਜ਼ਿਆਦਾਤਰ ਦਾਖ਼ਲਾ ਟੈਸਟ ਨਹੀਂ ਲਏ ਜਾ ਸਕੇ ਹਨ। ਤਕਨੀਕੀ ਸਿੱਖਿਆ ਬਾਰੇ ਰੈਗੂਲੇਟਰ ਨੇ ਇਹ ਸਪੱਸ਼ਟ ਕੀਤਾ ਹੈ
