ਕੋਰੋਨਾਵਾਇਰਸ ਦੇ ਜ਼ਹਿਰ ਨੇ ਅੰਡੇਮਾਨ ਦੀ ਦੁਰਲੱਭ ਜਾਤੀ ਨੂੰ ਵੀ ਡੰਗਿਆ, 41 ਲੋਕਾਂ ਦੀ ਮੌਤ
‘ਦ ਖ਼ਾਲਸ ਬਿਊਰੋ :- ਕੋਰੋਨਾਵਾਇਰਸ ਦੇ ਕਹਿਰ ਨੇ ਪੂਰੀ ਦੁਨੀਆ ਦੇ ਵੱਡੇ ਤੋਂ ਲੈ ਕੇ ਛੋਟੇ ਕਿਸੇ ਵੀ ਇਲਾਕੇ ਨੂੰ ਬਖ਼ਸ਼ਿਆ ਨਹੀਂ ਹੈ। ਕੋਰੋਨਾ ਦੇ ਨਾ ਨਜ਼ਰ ਆਉਣ ਵਾਲੇ ਜ਼ਹਿਰ ਨੇ ਹੁਣ ਭਾਰਤ ਦੇ ਅੰਡੇਮਾਨ ਆਈਲੈਂਡਜ਼ ਦੇ ਟਾਪੂ ‘ਤੇ ਵਸੀ ਇੱਕ ਦੁਰਲੱਭ ਜਾਤੀ ਦੇ ਕੁੱਝ ਮੈਂਬਰਾਂ ਨੂੰ ਵੀ ਡੰਗ ਲਿਆ ਹੈ। ਸਿਹਤ ਵਿਭਾਗ ਦੇ ਇੱਕ
