ਬਠਿੰਡਾ – ਚੰਡੀਗੜ੍ਹ ਨੈਸ਼ਨਲ ਹਾਈਵੇਅ ‘ਤੇ ਸੂੱਟੀਆਂ ਗਈਆਂ ਕੋਰੋਨਾ PPE ਕਿੱਟਾਂ, ਇਲਾਕੇ ‘ਚ ਡਰ ਦਾ ਮਾਹੌਲ
‘ਦ ਖ਼ਾਲਸ ਬਿਊਰੋ :- ਬਠਿੰਡਾ – ਚੰਡੀਗੜ੍ਹ ਨੈਸ਼ਨਲ ਹਾਈਵੇਅ ਵਿਖੇ ਪੈਂਦੇ ਪਿੰਡ ਨਦਾਮਪੁਰ ‘ਚ 25 ਅਗਸਤ ਦੀ ਰਾਤ ਨੂੰ ਕਿਸੇ ਅਨਜਾਣ ਵਿਅਕਤੀ ਵੱਲੋਂ ਵਰਤੀਆਂ ਗਈਆਂ PPE ਕਿੱਟਾਂ ਸੁੱਟ ਕੇ ਫ਼ਰਾਰ ਹੋਣ ਦਾ ਮਾਮਲਾ ਸਹਾਮਣੇ ਆਇਆ ਹੈ। ਦੱਸਣਯੋਗ ਹੈ ਕਿ ਪਿੰਡ ਨਦਾਮਪੁਰ ਨੈਸ਼ਨਲ ਹਾਈਵੇਅ ’ਤੇ ਪਾਵਰਕੌਮ ਦਾ ਪਾਵਰ ਹਾਊਸ, ਵਣ ਵਿਭਾਗ ਦਾ ਦਫ਼ਤਰ, ਸਰਕਾਰੀ ਰੈਸਟ ਹਾਊਸ
