ਸੁਮੇਧ ਸੈਣੀ SIT ਅੱਗੇ ਹੋਇਆ ਪੇਸ਼, ਪੁਲਿਸ ਮੁਲਾਜ਼ਮਾਂ ‘ਤੇ ਝਾੜਿਆ ਰੋਹਬ
‘ਦ ਖ਼ਾਲਸ ਬਿਊਰੋ:- ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਤੋਂ SIT ਦੀ ਪੁੱਛਗਿੱਛ ਖਤਮ ਹੋ ਗਈ ਹੈ। ਕਰੀਬ ਤਿੰਨ ਘੰਟਿਆਂ ਤੱਕ SIT ਨੇ ਸੈਣੀ ਤੋਂ ਸਵਾਲ-ਜਵਾਬ ਕੀਤੇ ਹਨ। SIT ਵੱਲੋਂ ਸੈਣੀ ਤੋਂ ਸਵੇਰ ਦੇ 11 ਵਜੇ ਤੋਂ ਦੁਪਹਿਰ ਦੇ ਡੇਢ ਵਜੇ ਤੱਕ ਪੁੱਛਗਿੱਛ ਕੀਤੀ ਗਈ ਹੈ। ਬਲਵੰਤ ਸਿੰਘ ਮੁਲਤਾਨੀ ਮਾਮਲੇ ਵਿੱਚ ਪੰਜਾਬ ਦੇ ਸਾਬਕਾ
