Punjab

ਪੰਜਾਬ ਸਰਕਾਰ ਨੇ 2000 ਕਰੋੜ ਰੁਪਏ ਨਜਾਇਜ਼ ਸ਼ਰਾਬ ਦੇ ਧੰਧੇ ‘ਚੋਂ ਕਮਾ ਕੇ ਸੋਨੀਆ ਗਾਂਧੀ ਨੂੰ ਕੇ ਭੇਜੇ-ਚੰਦੂਮਾਜਰਾ

‘ਦ ਖ਼ਾਲਸ ਬਿਊਰੋ:- ਪੰਜਾਬ ਦੇ ਤਿੰਨ ਜ਼ਿਲ੍ਹਿਆਂ ਦੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ ‘ਤੇ ਅਕਾਲੀ ਦਲ ਵੱਲੋਂ ਕਾਂਗਰਸ ਸਰਕਾਰ ਨੂੰ ਲਗਾਤਾਰ ਘੇਰਿਆ ਜਾ ਰਿਹਾ ਹੈ। ਇਸ ਤਹਿਤ ਅੱਜ ਅਕਾਲੀ ਦਲ ਨੇ ਅੰਮ੍ਰਿਤਸਰ-ਦਿੱਲੀ ਹਾਈਵੇਅ ‘ਤੇ ਪਿੰਡ ਘੱਗਰ ਸਰਾਏ ‘ਚ ਸੁਖਬੀਰ ਬਾਦਲ ਦੀ ਅਗਵਾਈ ‘ਚ ਕੈਪਟਨ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਇਸ ਧਰਨੇ ‘ਚ ਅਕਾਲੀ

Read More
International

ਹਿੰਦ ਸਾਗਰ ‘ਚ ਰਿਸਿਆ ਹਜ਼ਾਰਾਂ ਟਨ ਤੇਲ, ਮਾਰੀਸ਼ਿਸ ਸਰਕਾਰ ਨੇ ਜਹਾਜ਼ ਮਾਲਕ ਤੋਂ ਮੰਗਿਆ ਮੁਆਵਜ਼ਾ

‘ਦ ਖ਼ਾਲਸ ਬਿਊਰੋ :- ਮਾਰੀਸ਼ਿਸ ‘ਚ ਹਿੰਦ ਸਾਗਰ ਦੇ ਡੂੰਘੇ ਪਾਣੀਆਂ ‘ਚ ਜਪਾਨ ਦੇ ਸਮੁੰਦਰੀ ਜਹਾਜ਼ ਕਾਰਨ ਲੀਕ ਹੋਏ ਹਜ਼ਾਰ ਟਨ ਤੇਲ ਨਾਲ ਹੋਏ ਨੁਕਸਾਨ ਲਈ ਮੁਲਕ ਵੱਲੋਂ ਜਹਾਜ਼ ਦੇ ਮਾਲਕਾਂ ਤੋਂ ਮੁਆਵਜ਼ਾ ਮੰਗਿਆ ਗਿਆ ਹੈ। ਐੱਮਵੀ ਵਕਾਸ਼ੀਓ ਨਾਂ ਦੇ ਸਮੁੰਦਰੀ ਜਹਾਜ਼ ਵਿੱਚ ਭਰੇ ਚਾਰ ਹਜ਼ਾਰ ਟਨ ਤੇਲ ’ਚੋਂ ਇੱਕ ਹਜ਼ਾਰ ਟਨ ਤੇਲ ਸਮੁੰਦਰ ਵਿੱਚ

Read More
India

ਯਾਤਰਾ ਤੋਂ ਪਹਿਲਾਂ ਵੈਸ਼ਨੋ ਦੇਵੀ ਮੰਦਰ ਦੇ 8 ਪੁਜਾਰੀਆਂ ਨੂੰ ਹੋਇਆ ਕੋਰੋਨਾ, ਕੀ ਰੱਦ ਹੋ ਸਕਦੀ ਹੈ ਯਾਤਰਾ

‘ਦ ਖ਼ਾਲਸ ਬਿਊਰੋ:- ਜੰਮੂ ਦੇ ਕਟੜਾ ਸ਼ਹਿਰ ਨੇੜੇ ਸਥਿਤ ਮਾਤਾ ਵੈਸ਼ਨੋ ਦੇਵੀ ਮੰਦਿਰ ਦੇ ਅੱਠ ਹੋਰ ਪੁਜਾਰੀ ਕੋਰੋਨਾ ਨਾਲ ਸੰਕਰਮਿਤ ਪਾਏ ਗਏ ਹਨ ਜਿਸ ਨਾਲ ਮੰਦਿਰ ਵਿੱਚ ਕੋਰੋਨਾ ਸੰਕਰਮਿਤ ਪੀੜਤਾਂ ਦੀ ਗਿਣਤੀ 12 ਹੋ ਗਈ ਹੈ। ਇਸ ਨਾਲ ਵੈਸ਼ਨੋ ਦੇਵੀ ਯਾਤਰਾ ‘ਤੇ ਅਸਰ ਪੈ ਸਕਦਾ ਹੈ। 11 ਅਗਸਤ ਨੂੰ ਵੈਸ਼ਨੋ ਦੇਵੀ ਮੰਦਿਰ ਵਿੱਚ ਤਿੰਨ ਭਜਨ

Read More
Punjab

ਬਠਿੰਡਾ ‘ਚ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮਾਂ ਨੇ ਕੱਢੀ ਰੋਸ ਰੈਲੀ, ਅਜ਼ਾਦੀ ਦਿਹਾੜੇ ਨੂੰ ਗੁਲਾਮ ਦਿਵਸ ਵਜੋਂ ਮਨਾਉਣ ਐਲਾਨ

‘ਦ ਖ਼ਾਲਸ ਬਿਊਰੋ:- ਅੱਜ ਬਠਿੰਡਾ ਵਿੱਚ ‘ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ’ ਦੇ ਬੈਨਰ ਹੇਠ ਜਲ ਸਪਲਾਈ, ਬਿਜਲੀ ਬੋਰਡ ਅਤੇ ਠੇਕਾ ਮੁਲਾਜ਼ਮਾਂ ਸਮੇਤ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮਾਂ ਵੱਲੋਂ ਪਰਿਵਾਰਾਂ ਸਮੇਤ ਵੱਡੀ ਗਿਣਤੀ ਵਿੱਚ ਇੱਕਠ ਕਰਕੇ ਅਤੇ ਨੌਜਵਾਨਾਂ ਵੱਲੋਂ ਮੋਟਰਸਾਈਕਲਾਂ ‘ਤੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ, ਇਹਨਾਂ ਪ੍ਰਦਰਸ਼ਨਕਾਰੀ ਨੇ ਪੰਜਾਬ ਸਰਕਾਰ ਅਣਦੇਖੀ ਦਾ ਇਲਜ਼ਾਮ ਹੈ ਕਿ

Read More
International

ਕੋਰੋਨਾ ਮਹਾਂਮਾਰੀ ‘ਚ ਲੋਕ ਆਪਣੇ ਭੈਣ-ਭਰਾਵਾਂ ਤੇ ਬੀਮਾਰਾ ਦੀ ਸੇਵਾ-ਸੰਭਾਲ ਕਰਨ : ਪੋਪ ਫਰਾਂਸਿਸ

‘ਦ ਖ਼ਾਲਸ ਬਿਊਰੋ :- ਰੋਮ ਦੇ ਸ਼ਹਿਰ ਵੈਟੀਕਨ ‘ਚ ਸਥਿਤ ਕੈਥੋਲਿਕ ਚਰਚ ਦੇ ਮੁੱਖੀ ਪੋਪ ਫਰਾਂਸਿਸ ਨੇ ਕੋਰੋਨਾ ਮਹਾਂਮਾਰੀ ‘ਚ ਉਭਰੇ ਵਿਅਕਤੀਵਾਦੀ ਸਭਿਆਚਾਰ ਦੀ ਨਿੰਦਾ ਕੀਤੀ ਹੈ। ਜਿਸ ਨੇ ਸਮਾਜ ਦੇ ਕਮਜ਼ੋਰ ਮੈਂਬਰਾਂ ਦੀ ਸੰਭਾਲ ਨਹੀਂ ਕੀਤੀ ਹੈ। ਫਰਾਂਸਿਸ ਨੇ ਕੱਲ੍ਹ 12 ਅਗਸਤ ਨੂੰ ਹਾਜ਼ਰੀਨ ਨੂੰ ਆਪਣੇ ‘ਨਿੱਜੀ ਤੇ ਸਮੂਹਕ ਵਿਅਕਤੀਵਾਦ’ ਤੋਂ ਉੱਪਰ ਉਠਣ ਦਾ

Read More
India

HSGPC ਦੀ ਪ੍ਰਧਾਨਗੀ ਅਹੁਦੇ ਲਈ ਜਸਬੀਰ ਸਿੰਘ ਖਾਲਸਾ ਅਤੇ ਦਾਦੂਵਾਲ ਵਿਚਾਲੇ ਮੁਕਾਬਲਾ ਜਾਰੀ

‘ਦ ਖ਼ਾਲਸ ਬਿਊਰੋ:- ਅੱਜ ਹਰਿਆਣਾ ‘ਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਲਈ ਚੋਣ ਹੋ ਰਹੀ ਹੈ, ਪ੍ਰਧਾਨਗੀ ਅਹੁਦੇ ਲਈ  ਝੀਂਡਾ ਗਰੁੱਪ ਦੇ ਜਸਬੀਰ ਸਿੰਘ ਖਾਲਸਾ ਅਤੇ ਬਾਬਾ ਬਲਜੀਤ ਸਿੰਘ ਦਾਦੂਵਾਲ ਵਿਚਾਲੇ ਮੁਕਾਬਲਾ ਜਾਰੀ ਹੈ, ਇਹ ਵੋਟਿੰਗ ਹਰਿਆਣਾ ਦੇ ਕੈਥਲ ਦੀ ਗੋਹਲਾਚੀਕਾ ‘ਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੈੱਡਕੁਆਟਰ ਵਿੱਚ ਚੋਣ

Read More
Punjab

ਬਾਦਲਾਂ ਨੂੰ ਫੋਨ ਕੈਪਟਨ ਲੈ ਦੇਣ, ਰਿਚਾਰਜ ਮੈਂ ਕਰਵਾ ਦਿਊਂ- ਰਾਜਾ ਵੜਿੰਗ

‘ਦ ਖ਼ਾਲਸ ਬਿਊਰੋ:- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਸਮਾਰਟ ਫੋਨ ਵੰਡਣ ਤੋਂ ਬਾਅਦ ਗਿੱਦੜਬਾਹਾ ਤੋਂ ਕਾਂਗਰਸ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ  ਅਕਾਲੀ ਲੀਡਰ ਹਰਦੀਪ ਸਿੰਘ ਡਿੰਪੀ ਢਿੱਲੋਂ ਵਿਚਕਾਰ ਟਵਿੱਟਰ ‘ਤੇ ਆਪਸੀ ਸ਼ਬਦੀ ਜੰਗ ਛਿੜੀ ਹੋਈ ਹੈ। ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੇ ਟਵਿੱਟਰ ਅਕਾਊਂਟ ਤੋਂ ਮੁੱਖ ਮੰਤਰੀ

Read More
Punjab

ਅੰਮ੍ਰਿਤਸਰ ‘ਚ ਐਕਸਾਈਜ਼ ਵਿਭਾਗ ਅਤੇ ਪੁਲਿਸ ਨੇ ਰੇਡ ਮਾਰ ਕੇ 18 ਹਜ਼ਾਰ ਲੀਟਰ ਨਜਾਇਜ਼ ਸ਼ਰਾਬ ਕੀਤੀ ਬਰਾਮਦ

‘ਦ ਖ਼ਾਲਸ ਬਿਊਰੋ:- ਅੰਮ੍ਰਿਤਸਰ ਦੇ ਪਿੰਡ ਚੋਗਾਵਾ ਅਤੇ ਬੋਪਾਰਾਏ ‘ਚ  ਐਕਸਾਈਜ਼ ਵਿਭਾਗ ਨੇ ਪੁਲਿਸ ਨਾਲ ਰਲ ਕੇ ਮਾਰੀ ਰੇਡ ਦੌਰਾਨ ਵੱਲੋਂ ਵੱਡੀ ਕਾਮਯਾਬੀ ਮਿਲੀ ਹੈ,  ਰੇਡ ਦੌਰਾਨ ਇਨਾਂ ਦੋਵੇ ਵਿਭਾਗਾਂ ਨੇ ਇਨ੍ਹਾਂ ਪਿੰਡਾਂ ‘ਚੋਂ 18 ਹਜ਼ਾਰ ਲੀਟਰ ਨਜਾਇਜ਼ ਸ਼ਰਾਬ ਬਰਾਮਦ ਕੀਤੀ ਅਤੇ ਇੱਕ ਹਰੀ ਸਿੰਘ ਨੇ ਦੇ ਮੁਲਜ਼ਮ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਇਸ

Read More
International

ਅਮਰੀਕਾ ਵੱਲੋਂ ਕੋਰੋਨਾ ਵੈਕਸੀਨ ਲਈ ਵੱਡੀ ਰਕਮ ਦਾ ਸਮਝੌਤਾ, ਸਤੰਬਰ ‘ਚ ਤਿਆਰ ਹੋਣ ਦੀ ਉਮੀਦ

‘ਦ ਖ਼ਾਲਸ ਬਿਊਰੋ:- ਕੋਰੋਨਾਵਾਇਰਸ ਨੇ ਪੂਰੀ ਦੁਨੀਆ ਨੂੰ ਆਪਣੀ ਲਪੇਟ ਵਿੱਚ ਲਿਆ ਹੋਇਆ ਹੈ। ਕੋਰੋਨਾਵਾਇਰਸ ਤੋਂ ਬਚਾਅ ਲਈ ਹਰ ਕੋਈ ਸਾਵਧਾਨੀਆਂ ਵਰਤ ਰਿਹਾ ਹੈ ਪਰ ਇਸਦੇ ਬਾਵਜੂਦ ਵੀ ਕੋਰੋਨਾ ਦੇ ਕੇਸ ਲਗਾਤਾਰ ਵੱਧਦੇ ਜਾ ਰਹੇ ਹਨ। ਅਜਿਹੇ ਵਿੱਚ ਕੋਰੋਨਾ ਵਾਇਰਸ ਤੋਂ ਛੁਟਕਾਰਾ ਪਾਉਣ ਲਈ ਹੁਣ ਇਕਮਾਤਰ ਉਮੀਦ ਕੋਰੋਨਾ ਵੈਕਸੀਨ ‘ਤੇ ਹੈ। ਅਜਿਹੇ ਹਾਲਾਤਾਂ ‘ਚ ਅਮਰੀਕਾ

Read More
International

WHO ਨੇ ਕੋਰੋਨਾ ਵੈਕਸੀਨ ਲਈ ਵੱਡੀ ਰਕਮ ਦਾ ਕੀਤਾ ਦਾਅਵਾ, ਅਜੇ ਤੱਕ 10 ਫ਼ੀਸਦ ਵੀ ਨਹੀਂ ਹੋਈ ਇਕੱਠੀ

‘ਦ ਖ਼ਾਲਸ ਬਿਊਰੋ:- WHO ਨੇ ਦੁਨੀਆ ਭਰ ‘ਚ ਵੈਕਸੀਨ ਪਹੁੰਚਾਉਣ ਲਈ 100 ਬਿਲੀਅਨ ਅਮਰੀਕੀ ਡਾਲਰ ਦੀ ਲੋੜ ਦੱਸੀ ਹੈ ਜਿਸ ਨਾਲ ਕੋਰੋਨਾ ਵੈਕਸੀਨ ਦੇ ਵਿਕਾਸ ਤੇ ਨਿਰਮਾਣ ‘ਚ ਤੇਜ਼ੀ ਦੇ ਨਾਲ ਸਾਰਿਆਂ ਤੱਕ ਪਹੁੰਚ ਯਕੀਨੀ ਬਣਾਈ ਜਾ ਸਕੇ। ਵਿਸ਼ਵ ਸਿਹਤ ਸੰਗਠਨ ਨੂੰ ਕੋਰੋਨਾ ਖ਼ਿਲਾਫ਼ ਨਜਿੱਠਣ ਲਈ ਕਾਫ਼ੀ ਆਰਥਿਕ ਸਮੱਸਿਆ ਨਾਲ ਜੂਝਣਾ ਪੈ ਰਿਹਾ ਹੈ। WHO

Read More