ਮੰਡੀ ਗੋਬਿੰਦਗੜ੍ਹ ਦੀ ਇੱਕ ਮਿੱਲ ‘ਚ ਹੋਇਆ ਜ਼ੋਰਦਾਰ ਧਮਾਕਾ, 10 ਮਜਦੂਰ ਝੂਲਸੇ, ਛੇ ਦੀ ਹਾਲਤ ਗੰਬੀਰ
‘ਦ ਖ਼ਾਲਸ ਬਿਊਰੋ :- ਮੰਡੀ ਗੋਬਿੰਦ ‘ਚ ਅੱਜ ਇੱਕ ਦਿਲ ਦਹਿਲਾਉਣ ਵਾਲਾ ਹਾਦਸਾ ਸਾਹਮਣੇ ਆਇਆ ਹੈ। ਇੱਥੋਂ ਦੇ ਫੋਕਲ ਪੁਆਇੰਟ ‘ਚ TCG ਫਰਨਿਸ ਵਿੱਚ ਸਵੇਰੇ ਅਚਾਨਕ ਇੱਕ ਜ਼ੋਰਦਾਰ ਧਮਾਕਾ ਹੋਣ ਕਾਰਨ ਦਸ ਮਜਦੂਰ ਝੁਲਸ ਗਏ। ਇਨ੍ਹਾਂ ‘ਚੋਂਂ ਛੇ ਮਜਦੂਰ 90 ਫੀਸਦ ਤੱਕ ਅੱਗ ਨਾਲ ਝੁਲਸੇ ਗਏ ਹਨ, ਜਿਸ ਕਾਰਨ ਉਨ੍ਹਾਂ ਦੀ ਹਾਲਤ ਗੰਭੀਰ ਹੋਣ ‘ਤੇ