ਮੁੰਬਈ ‘ਚ ਕੰਗਨਾ ਰਨੌਤ ਦੇ ਦਫ਼ਤਰ ‘ਤੇ BMC ਨੇ ਚਾੜਿਆ ਬੁਲਡੋਜ਼ਰ, ਕੰਗਨਾ ਨੇ ਕਿਹਾ ਇਹ ਇਮਾਰਤ ਮੇਰੇ ਲਈ ਮੰਦਰ
‘ਦ ਖ਼ਾਲਸ ਬਿਊਰੋ :- ਮੁੰਬਈ ਸਥਿਤ ਬਾਲੀਵੁੱਡ ਐਕਟਰਸ ਕੰਗਨਾ ਰਨੌਤ ਦੇ ਦਫ਼ਤਰ ‘ਤੇ ਅੱਜ 9 ਸਤੰਬਰ BMC ਨੇ ਬੁਲਡੋਜ਼ਰ ਚੱਲਾ ਦਿੱਤਾ। ਕੰਗਨਾ ਦੇ ਦਫ਼ਤਰ ‘ਤੇ BMC ਨੇ ਗੈਰ–ਕਾਨੂੰਨੀ ਨਿਰਮਾਣ ਦਾ ਨਵਾਂ ਨੋਟਿਸ ਚਿਪਕਾ ਕੇ ਉਸ ਨੂੰ ਢਾਉਣਾ ਸ਼ੁਰੂ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਇਹ ਨੋਟਿਸ ਅੱਜ ਸਵੇਰੇ ਹੀ ਲਾਇਆ ਗਿਆ ਸੀ। ਇਸ ਦੌਰਾਨ ਮੁੰਬਈ