ਡੀਜ਼ਲ-ਪੈਟਰੋਲ ਮਗਰੋਂ ਹੁਣ ਸਰ੍ਹੋਂ ਦਾ ਤੇਲ ਵੀ ਕਰ ਰਿਹਾ ਲੋਕਾਂ ਨੂੰ ਪਰੇਸ਼ਾਨ
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਡੀਜ਼ਲ-ਪੈਟਰੋਲ ਮਗਰੋਂ ਹੁਣ ਸਰ੍ਹੋਂ ਤੇਲ ਲੋਕਾਂ ਨੂੰ ਤੰਗ ਕਰ ਰਿਹਾ ਹੈ। ਮਸ਼ੀਨਾਂ ’ਤੇ ਮਿਲਣ ਵਾਲਾ ਸਰੋਂ ਤੇਲ ਸਿਰਫ 5 ਦਿਨਾਂ ’ਚ 140 ਰੁਪਏ ਪ੍ਰਤੀ ਲਿਟਰ ਤੋਂ 175 ਰੁਪਏ ਪ੍ਰਤੀ ਲਿਟਰ ’ਤੇ ਪਹੁੰਚ ਗਿਆ ਹੈ। ਯਾਨੀ ਕਿ ਤੇਲ ਦਾ ਰੇਟ 35 ਰੁਪਏ ਪ੍ਰਤੀ ਲਿਟਰ ਹੋ ਗਿਆ ਹੈ। ਕੇਂਦਰੀ ਖਪਤਕਾਰ ਮੰਤਰਾਲਾ

ਕੋਟਕਪੂਰਾ ਗੋਲੀ ਕਾਂਡ-ਫੈਸਲਾ ਜਨਤਕ ਕਰਦਿਆਂ ਹਾਈਕੋਰਟ ਨੇ ਕੁੰਵਰ ਵਿਜੈ ਪ੍ਰਤਾਪ ਦੀ ਰਿਪੋਰਟ ‘ਤੇ ਕੀਤੀਆਂ ਸਨਸਨੀਖੇਜ ਟਿੱਪਣੀਆਂ
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਕੋਟਕਪੂਰਾ ਗੋਲੀ ਕਾਂਡ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਆਪਣੇ ਫੈਸਲੇ ਨੂੰ ਜਨਤਕ ਕਰਦਿਆਂ ਕਈ ਸਨਸਨੀ ਖੇਜ ਟਿੱਪਣੀਆਂ ਕੀਤੀਆਂ ਹਨ। ਹਾਈ ਕੋਰਟ ਦੇ ਜਸਟਿਸ ਰਾਜਬੀਰ ਸ਼ੇਖਾਵਤ ਨੇ ਆਪਣੇ ਫ਼ੈਸਲੇ ਵਿੱਚ ਕਿਹਾ ਹੈ ਕਿ ਵਿਸ਼ੇਸ਼ ਜਾਂਚ ਟੀਮ ਦੇ ਅਧਿਕਾਰੀ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਜਾਂਚ ਦਾ ਰਵੱਈਆ ਪੱਖਪਾਤੀ ਰਿਹਾ