ਕੈਪਟਨ ਦੇ ਇਸ ਮੰਤਰੀ ਨੇ ਆਪਣੇ ਅਸੂਲਾਂ ਨੂੰ ਦਿੱਤੀ ਪਹਿਲ, ਚੁੱਕੇ ਕੈਪਟਨ ‘ਤੇ ਸਵਾਲ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਆਪਣੀ ਹੀ ਸਰਕਾਰ ਨੂੰ ਸਵਾਲਾਂ ਦੇ ਘੇਰੇ ਵਿੱਚ ਖੜ੍ਹਾ ਕਰਦਿਆਂ ਕਿਹਾ ਕਿ ‘ਜੇ ਕੈਪਟਨ ਨੂੰ ਸਿੱਧੂ ਦੇ ਕੇਸਾਂ ਦਾ ਪਤਾ ਸੀ ਤਾਂ ਸਿੱਧੂ ਨੂੰ ਮੰਤਰੀ ਹੀ ਨਹੀਂ ਬਣਾਉਣਾ ਚਾਹੀਦਾ ਸੀ। ਰੰਧਾਵਾ ਨੇ ਕਿਹਾ ਕਿ ਉਨ੍ਹਾਂ ਦਾ ਕੈਪਟਨ ਨਾਲ ਕੋਈ ਵੀ ਗੁੱਸਾ ਨਹੀਂ ਹੈ,
