ਕਾਂਗਰਸ ਖਿਲਾਫ ਬੋਲਣ ਵਾਲੇ ਲੀਡਰਾਂ ਤੋਂ ਖਿਝੇ ਜਾਖੜ ਨੇ ਹਾਈਕਮਾਂਡ ਨੂੰ ਕੀਤੀ ਸ਼ਿਕਾਇਤ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਾਂਗਰਸ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਕਾਂਗਰਸ ਦੇ ਖਿਲਾਫ ਬੋਲਣ ਵਾਲੇ ਲੀਡਰਾਂ ਖਿਲਾਫ ਪਾਰਟੀ ਹਾਈਕਮਾਂਡ ਨੂੰ ਸ਼ਿਕਾਇਤ ਕੀਤੀ ਹੈ। ਜਾਖੜ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਲੀਡਰਾਂ ਵਿੱਚ ਫੁੱਟ ਪਾ ਕੇ ਦਰਾਰ ਪਾਉਣ ਦਾ ਕੰਮ ਕਰ ਰਹੇ ਹਨ। ਬਾਜਵਾ ਸਰਕਾਰ ਅਤੇ ਪਾਰਟੀ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ
