ਫਿਰ ਫਟਿਆ ਬੱਦਲ! ਮੰਦਰਾਂ, ਦੁਕਾਨਾਂ ਤੇ ਘਰਾਂ ’ਚ ਵੜਿਆ ਗਾਰਾ, 8 ਦੀ ਮੌਤ, ਸੜਕਾਂ ਗਾਇਬ
ਬਿਊਰੋ ਰਿਪੋਰਟ (16 ਸਤੰਬਰ 2025): ਉੱਤਰਾਖੰਡ ਦੇ ਦੇਹਰਾਦੂਨ ਵਿੱਚ ਮੰਗਲਵਾਰ ਸਵੇਰੇ 5 ਵਜੇ ਬੱਦਲ ਫਟਣ ਦੀ ਘਟਨਾ ਕਾਰਨ ਤਮਸਾ, ਕਾਰਲੀਗਾੜ, ਟੋਂਸ ਅਤੇ ਸਹਸਤਰਧਾਰਾ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਇਕਦਮ ਵਧ ਗਿਆ। ਸਹਸਤਰਧਾਰਾ ਸਮੇਤ ਤਪੋਵਨ, ਆਈ.ਟੀ. ਪਾਰਕ, ਘੰਗੌਰਾ ਅਤੇ ਘੜੀ ਕੈਂਟ ਇਲਾਕਿਆਂ ਵਿੱਚ ਪਾਣੀ ਘਰਾਂ ਤੇ ਸੜਕਾਂ ਵਿੱਚ ਦਾਖ਼ਲ ਹੋ ਗਿਆ। ਕਈ ਸੜਕਾਂ ਪਾਣੀ ਦੇ ਤੇਜ਼