India

ਕੋਰੋਨਾਵਾਇਰਸ ਕਾਰਨ ਹੋਲੇ-ਮਹੱਲੇ ‘ਤੇ ਕੀ ਅਸਰ ਪਿਆ ਹੈ,ਇੱਥੇ ਪੜ੍ਹੋ

ਚੰਡੀਗੜ੍ਹ-(ਪੁਨੀਤ ਕੌਰ) ਅੱਜ ਕੀਰਤਪੁਰ ਸਾਹਿਬ ਵਿੱਚ ਸਿੱਖਾਂ ਦਾ ਕੌਮੀ ਤਿਉਹਾਰ ਹੋਲਾ-ਮਹੱਲਾ ਅਮਨ-ਸ਼ਾਂਤੀ ਨਾਲ ਸੰਪੂਰਨ ਹੋ ਗਿਆ ਹੈ। ਇਸ ਦਾ ਦੂਜਾ ਪੜਾਅ ਖ਼ਾਲਸਾ ਪੰਥ ਦੇ ਜਨਮ ਸਥਾਨ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਅੱਜ ਸ਼ੁਰੂ ਹੋ ਗਿਆ ਹੈ। ਇਸ ਮੌਕੇ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਸਮੇਤ ਵੱਖ-ਵੱਖ ਗੁਰਦੁਆਰਿਆਂ ਵਿਖੇ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਜਾਣਗੇ। ਕੀਰਤਪੁਰ ਸਾਹਿਬ ਦੇ ਗੁਰਦੁਆਰਾ

Read More
Others

ਮੂਲ ਨਾਨਕਸ਼ਾਹੀ ਕੈਲੰਡਰ ’ਚ ਹੋਣਗੇ ਕਰਤਾਰਪੁਰ ਸਾਹਿਬ ਦੇ ਦਰਸ਼ਨ

ਚੰਡੀਗੜ੍ਹ-  ਮੂਲ ਨਾਨਕਸ਼ਾਹੀ ਕੈਲੰਡਰ ਦੇ 552 ਦੇ ਜਾਰੀ ਕੀਤੇ ਕੈਲੰਡਰ ਵਿੱਚ ਅੱਜ ਦਲ ਖਾਲਸਾ ਨੇ ਵੱਡੀ ਤਬਦੀਲੀ ਕੀਤੀ ਹੈ ਨਾਨਕਸ਼ਾਹੀ ਕੈਲੰਡਰ ਦੀ ਮੁੱਖ ਤਸਵੀਰ ਦੇ ਪਿਛੋਕੜ ਵਿੱਚ ਗੁਰਦੁਆਰਾ ਕਰਤਾਰਪੁਰ ਸਾਹਿਬ (ਪਾਕਿਸਤਾਨ) ਦੀ ਤਸਵੀਰ ਵੀ ਸ਼ਾਮਲ ਕਰ ਦਿੱਤੀ ਹੈ। ਜੋ ਸਿੱਖਾਂ ਲਈ ਖੁਸ਼ੀ ਦੀ ਗਲ ਹੈ। ਇਸ ਦੌਰਾਨ ਪਾਕਿਸਤਾਨੀ ਪੰਜਾਬ ਦੇ ਪਾਰਲੀਮਾਨੀ ਸਕੱਤਰ ਮਹਿੰਦਰਪਾਲ ਸਿੰਘ ਨੇ

Read More
India

ਮਾਂ ਬੋਲੀ ਨੂੰ ਪਿੱਠ ਦਿਖਾਉਣ ਕਾਰਨ ਗੁਰਦਾਸ ਮਾਨ ਦਾ PU ‘ਚ ਵਿਰੋਧ, ਵਿਦਿਆਰਥੀ ਪੁਲਿਸ ਨੇ ਚੱਕੇ

ਚੰਡੀਗੜ੍ਹ- (ਅਤਰ ਸਿੰਘ / ਦਿਲਪ੍ਰੀਤ ਸਿੰਘ) ਪੰਜਾਬ ਯੂਨੀਵਰਸਿਟੀ ਕੈਂਪਸ ਵਿਦਿਆਰਥੀ ਕਾਊਂਸਲ ਵੱਲੋਂ 7 ਮਾਰਚ ਦੀ ਸ਼ਾਮ ਨੂੰ ਕਰਵਾਏ ਜਾ ਰਹੇ ‘ਪੈਗਾਮ-2020’ ਪ੍ਰੋਗਰਾਮ ਵਿੱਚ ਲਾਈਵ ਸ਼ੋਅ ਕਰਨ ਲਈ ਆ ਰਹੇ ਪੰਜਾਬੀ ਗਾਇਕ ਗੁਰਦਾਸ ਮਾਨ ਨੂੰ ਵਿਦਿਆਰਥੀ ਜਥੇਬੰਦੀਆਂ ਦੇ ਤਿੱਖੇ ਰੋਹ ਦਾ ਸਾਹਮਣਾ ਕਰਨਾ ਪਿਆ। ‘ਸੱਥ’ ਅਤੇ ‘ਅਕਾਦਮਿਕ ਫੋਰਮ ਆਫ਼ ਸਿੱਖ ਸਟੂਡੈਂਟ’ ਵਿਦਿਆਰਥੀ ਜਥੇਬੰਦੀਆਂ ਨੇ ਗੁਰਦਾਸ ਮਾਨ

Read More
International

ਕੋਰੋਨਾਵਾਇਰਸ ਨੂੰ ਵਿਗਿਆਨੀਆਂ ਨੇ ਕੀਤਾ ਕੈਦ, ਪੜ੍ਹੋ ਵੱਡੀ ਖ਼ਬਰ

ਚੰਡੀਗੜ੍ਹ – ( ਹੀਨਾ ) ਹੁਣ ਤੱਕ ਦੁਨਿਆ ਦਾ ਸਭ ਤੋਂ ਖ਼ਤਰਨਾਕ ਕੋਰੋਨਾਵਾਇਰਸ ਨੂੰ ਵਿਗਿਆਨੀਆਂ ਨੇ ਤਸਵੀਰਾਂ ‘ਚ ਕੀਤਾ ਕੈਦ। ਚੀਨ ਸਮੇਤ ਪੂਰੀ ਦੁਨਿਆ ‘ਚ ਦਹਿਸ਼ਤ ਮਚਾਉਣ ਵਾਲੇ ਕੋਰੋਨਾਵਾਇਰਸ ਕਾਰਨ ਦੁਨੀਆ ਭਰ ‘ਚ ਹੁਣ ਤੱਕ 3,497 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਇਕੱਲੇ ਚੀਨ ‘ਚ ਸਭ ਤੋਂ ਵੱਧ 3,070 ਮੌਤਾਂ ਹੋਈਆਂ ਹਨ, ਇਸ ਤੋਂ

Read More
India

ਯੈੱਸ ਬੈਂਕ ਨੇ ਦਿਵਾਈ ਮੁੜ ਤੋਂ ਨੋਟਬੰਦੀ ਦੀ ਯਾਦ

ਚੰਡੀਗੜ੍ਹ- ਯੈੱਸ ਬੈਂਕ ਨੇ ਦੇਰ ਰਾਤ ਟਵੀਟ ਕਰ ਕੇ ਆਪਣੇ ਗਾਹਕਾਂ ਨੂੰ ਸੂਚਿਤ ਕੀਤਾ ਕਿ ਉਹ ਹੁਣ ਆਪਣੇ ਡੇਬਿਟ ਕਾਰਡ ਰਾਹੀਂ ਏਟੀਐੱਮ (ATM) ਵਿੱਚੋਂ ਪੈਸੇ ਕਢਵਾ ਸਕਦੇ ਹਨ। ਭਾਰਤੀ ਰਿਜ਼ਰਵ ਬੈਂਕ (RBI) ਵੱਲੋਂ ਕਬਜ਼ੇ ਹੇਠ ਲਏ ਜਾਣ ਦੇ ਕੁੱਝ ਹੀ ਦਿਨਾਂ ਬਾਅਦ ਯੈੱਸ ਬੈਂਕ ਦੇ ਖਾਤਾ–ਧਾਰਕਾਂ ਲਈ ਇਹ ਇੱਕ ਵਧੀਆ ਖ਼ਬਰ ਹੈ। ਇਹ ਟਵੀਟ ਯੈੱਸ

Read More
Punjab

ਪ੍ਰੋ. ਪੰਡਿਤ ਰਾਓ ਧਰੇਨਵਰ ਦੇ ਨਿਸ਼ਾਨੇ ‘ਤੇ ਹੁਣ ਗਾਇਕ ਸਿੱਪੀ ਗਿੱਲ

ਚੰਡੀਗੜ੍ਹ-(ਕਮਲਪ੍ਰੀਤ ਕੌਰ)  ਪੰਜਾਬੀ ਗਾਇਕ ਸਿੱਪੀ ਗਿੱਲ ਨੇ ਆਪਣਾ ਇੱਕ ‘ਗੁੰਡਾਗਰਦੀ’ ਗੀਤ 16 ਜਨਵਰੀ ਨੂੰ ਯੂ-ਟਿਊਬ ‘ਤੇ ਰਿਲੀਜ਼ ਕੀਤਾ ਸੀ ਜੋ ਕਿ ਇਕ ਭੜਕਾਊ ਗੀਤ ਹੈ। ਉਸ ਗੀਤ ਕਾਰਨ ਅੱਜ ਸਿੱਪੀ ਗਿੱਲ ਦੇ ਖਿਲਾਫ਼ ਮਾਮਲਾ ਦਰਜ ਹੋਇਆ ਹੈ। ਇਸ ਗੀਤ ਦੀ ਸ਼ਿਕਾਇਤ ਇੱਕ ਮਹੀਨਾ ਪਹਿਲਾ ਪੰਜਾਬੀ ਭਾਸ਼ਾ ਚਿੰਤਕ ਪੰਡਿਤ ਰਾਓ ਧਰੇਨਵਰ ਵੱਲੋਂ ਮੋਗਾ ਪੁਲਿਸ ਨੂੰ ਕੀਤੀ

Read More
Punjab

ਕੈਪਟਨ ਦੀ ਸਿੱਖੀ ਜਾਗੀ, ਮੋਦੀ ਨੂੰ ਕਿਉਂ ਲਿਖੀ ਚਿੱਠੀ ?

ਚੰਡੀਗੜ੍ਹ- (ਪੁਨੀਤ ਕੌਰ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਾਹਿਬਜ਼ਾਦਾ ਬਾਬਾ ਫ਼ਤਿਹ ਸਿੰਘ ਜੀ ਦੇ ਨਾਂਅ ’ਤੇ ਕੌਮੀ ਵੀਰਤਾ ਐਵਾਰਡ ਦਿੱਤੇ ਜਾਣ ਲਈ ਇੱਕ ਚਿੱਠੀ ਲਿਖ ਕੇ ਬੇਨਤੀ ਕੀਤੀ ਹੈ। ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਸੋਨੇ ਦਾ ਇੱਕ ਯਾਦਗਾਰੀ ਸਿੱਕਾ ਜਾਰੀ

Read More
International

ਕੈਲੀਫੋਰਨੀਆ ‘ਚ ਸਮੁੰਦਰੀ ਕੰਢੇ ‘ਤੇ ਰੋਕਿਆ ਕਰੂਜ਼ ਸ਼ਿਪ, 3,500 ਵਿੱਚੋਂ 235 ਨੂੰ ਕੋਰੋਨਾਵਾਇਰਸ ਦਾ ਖਤਰਾ

ਚੰਡੀਗੜ੍ਹ -( ਹੀਨਾ ) ਗਲੋਬਲ ਅਫੇਅਰਜ਼ ਕੈਨੇਡਾ ਨੇ ਪੁਸ਼ਟੀ ਕੀਤੀ ਹੈ ਕਿ ਇੱਕ ਸਮੁੰਦਰੀ ਕ੍ਰੂਜ਼ ਜਹਾਜ਼ ਜਿਸ ਨੂੰ ਜਨਤਕ ਸਿਹਤ ਅਧਿਕਾਰੀਆਂ ਨੇ ਕੈਲੀਫੋਰਨੀਆ ਦੇ ਤੱਟ ਤੋਂ ਅਲੱਗ ਕਰ ਦਿੱਤਾ ਹੈ, ਵਿੱਚ ਸੰਭਾਵਿਤ ਕੋਵਿਡ –19 ਦੇ ਫੈਲਣ ਦੇ ਡਰ ਕਾਰਨ 235 ਕੈਨੇਡੀਅਨ ਯਾਤਰੀ ਵੀ ਸ਼ਾਮਲ ਹਨ। ਵਿਭਾਗ ਦੇ ਬਿਆਨ ਮੁਤਾਬਕ ਫਿਲਹਾਲ ਗ੍ਰੈਂਡ ਪ੍ਰਿੰਸੈਸ ਕ੍ਰੂਜ਼ ਵਿੱਚ ਬੋਰਡ

Read More
India

ਯੈੱਸ ਬੈਂਕ ਹੋਇਆ ਕੰਗਾਲ,ਗਾਹਕਾਂ ਨੂੰ ਪੈਣ ਲੱਗੇ ਦਿਲ ਦੇ ਦੌਰੇ ਤਾਂ ਐੱਸਬੀਆਈ ਨੇ ਬਾਂਹ ਫੜੀ

ਚੰਡੀਗੜ੍ਹ- ਪੀਐੱਮਸੀ ਤੋਂ ਬਾਅਦ ਹੁਣ ਯੈਸ ਬੈਂਕ ’ਚ ਆਰਥਿਕ ਸੰਕਟ ਕਾਰਨ ਹੰਗਾਮਾ ਮਚਿਆ ਹੋਇਆ ਹੈ। ਐਸਬੀਆਈ, ਯੈੱਸ ਬੈਂਕ ‘ਚ 2450 ਕਰੋੜ ਰੁਪਏ ਦਾ ਨਿਵੇਸ਼ ਕਰੇਗਾ। ਯੈੱਸ ਬੈਂਕ ਸੰਕਟ ‘ਤੇ ਐੱਸਬੀਆਈ ਦੇ ਚੇਅਰਮੈਨ ਰਜਨੀਸ਼ ਕੁਮਾਰ ਨੇ ਕਿਹਾ ਕਿ ਯੈੱਸ ਬੈਂਕ ‘ਚ ਖਾਤਾਧਾਰਕਾਂ ਦਾ ਪੈਸਾ ਪੂਰੀ ਤਰ੍ਹਾਂ ਸੁਰੱਖਿਅਤ ਹੈ। ਰਜਨੀਸ਼ ਕੁਮਾਰ ਨੇ ਕਿਹਾ ਕਿ ਐਸਬੀਆਈ ਬੋਰਡ ਨੇ

Read More
Punjab

ਸਿੱਖਾਂ ਦੀ ਸੇਵਾ ਦੇ ਮੁਰੀਦ ਮੁਸਲਿਮ ਲਾੜੇ ਨੇ ਜਦੋਂ ਆਪਣਾ ਨਿਕਾਹ ਦਸਤਾਰ ਸਜਾ ਕੇ ਕਰਾਇਆ, ਖ਼ੂਬਸੂਰਤ ਕਹਾਣੀ

ਚੰਡੀਗੜ੍ਹ-(ਪੁਨੀਤ ਕੌਰ) ਗਿੱਦੜਬਾਹਾ, ਪੰਜਾਬ ਦੇ ਇੱਕ ਮੁਸਲਮਾਨ ਵਿਅਕਤੀ ਅਬਦੁੱਲ ਹਕੀਮ ਨੇ ਦਿਲ-ਖਿੱਚਵੀਂ ਵਜ੍ਹਾ ਕਰਕੇ ਆਪਣੇ ਵਿਆਹ ‘ਤੇ ਪੱਗ ਬੰਨ੍ਹੀ। ਮੁਸਲਮਾਨਾਂ ਦੀ ਮਦਦ ਕਰਨ ਵਾਲੇ ਅਤੇ ਉਹਨਾਂ ਨੂੰ ਖਾਣਾ ਅਤੇ ਪਨਾਹ ਦੇਣ ਵਾਲੇ ਸਿੱਖਾਂ ਨਾਲ ਏਕਤਾ ਦਰਸਾਉਂਦੇ ਹੋਏ, ਹਕੀਮ ਅਤੇ ਉਨ੍ਹਾਂ ਦੇ ਬਹੁਤ ਸਾਰੇ ਮਹਿਮਾਨਾਂ ਨੇ ਧਰਮਾਂ ਵਿੱਚ ਏਕਤਾ ਦੇ ਸੰਦੇਸ਼ ਦੇ ਸਮਰਥਨ ਵਿੱਚ ਪੱਗਾਂ ਬੰਨ੍ਹੀਆਂ

Read More