ਬੇਅਦਬੀ ਮਾਮਲਾ : ਸਰਕਾਰ ਖੁਦ ਜਾਂਚ ਕਰ ਨਹੀਂ ਸਕੀ ਤੇ ਕਰਨ ਵਾਲਿਆਂ ਨੂੰ ਦਿਖਾ ਰਹੀ ਡੰਡੇ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸਿਮਰਨਜੀਤ ਸਿੰਘ ਮਾਨ ਦੀ ਹਿਰਾਸਤ ਨੂੰ ਲੈ ਕੇ ਧਿਆਨ ਸਿੰਘ ਮੰਡ ਨੇ ਪੁਲਿਸ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਨੂੰ ਹਿਰਾਸਤ ਵਿੱਚ ਲੈਣਾ ਬਿਲਕੁਲ ਵੀ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਬੇਅਦਬੀ ਦਾ ਇਨਸਾਫ ਮੰਗਣਾ ਹਰ ਇੱਕ ਦਾ ਹੱਕ ਹੈ। ਪਰ ਸਰਕਾਰ ਡੰਡੇ ਦੇ ਨਾਲ
