ਗੁਰੂ ਦੀ ਆਪਣੀ ਹੀ ਹੋਗੀ ‘ਠੋਕੋ ਤਾਲੀ’
‘ਦ ਖ਼ਾਲਸ ਬਿਊਰੋ :- ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਵਿਵਾਦ ਖਹਿੜਾ ਨਹੀਂ ਛੱਡ ਰਹੇ ਹਨ। ਉਨ੍ਹਾਂ ਦੇ ਨੇੜਲੇ ਸਾਥੀ ਹੀ ਉਨ੍ਹਾਂ ਦੇ ਲਈ ਮੁਸੀਬਤਾਂ ਖੜ੍ਹੀਆਂ ਕਰਨ ਲੱਗੇ ਹਨ। ਸਭ ਤੋਂ ਵੱਡੀ ਬਿਪਤਾ ਵਿਧਾਇਕ ਮਦਨ ਲਾਲ ਜਲਾਲਪੁਰਾ ਬਣ ਰਿਹਾ ਹੈ। ਸਿੱਧੂ ਪ੍ਰਧਾਨ ਬਣਨ ਤੋਂ ਬਾਅਦ ਜਦੋਂ ਦੂਜੀ ਵਾਰ ਜਲਾਲਪੁਰਾ ਦੇ ਘਰ ਗਏ ਤਾਂ
