ਬਿਹਾਰ ‘ਚ ਮੁੜ ਤੋਂ ਲਾਕਡਾਊਨ ਚਾਲੂ, 16 ਤੋਂ 31 ਜੁਲਾਈ ਤੱਕ ਬੰਦ ਦਾ ਐਲਾਨ
‘ਦ ਖ਼ਾਲਸ ਬਿਊਰੋ :- ਕੋਰੋਨਾ ਮਹਾਂਮਾਰੀ ਦੇ ਵੱਧ ਰਹੇ ਕਹਿਰ ਨੂੰ ਦੇਖਦਿਆਂ ਬਿਹਾਰ ਸਰਕਾਰ ਨੇ ਅੱਜ ਮੁੜ ਤੋਂ ਸੂਬੇ ਅੰਦਰ ਲਾਕਡਾਊਨ ਦਾ ਐਲਾਨ ਕਰ ਦਿੱਤਾ ਹੈ। 16 ਜੁਲਾਈ ਤੋਂ ਲੈ ਕੇ 31 ਜੁਲਾਈ ਤੱਕ ਬਿਹਾਰ ਦੇ ਸਾਰੇ ਜਿਲ੍ਹਿਆਂ ‘ਚ ਤਾਲਾਬੰਦੀ ਰਹੇਗੀ, ਪਰ ਇਸ ਲਾਕਡਾਊਨ ਦੇ ਦੌਰਾਨ ਸਾਰੀਆਂ ਐਮਰਜੈਂਸੀ ਸੇਵਾਵਾਂ ਜਾਰੀ ਰਹਿਣਗੀਆਂ। ਜਾਣਕਾਰੀ ਮੁਤਾਬਿਕ, ਬਿਹਾਰ