ਅਕਾਲੀ ਦਲ ਨੇ ਦੱਸੀ ਸਿੱਧੂ ਦੀ ਪਹਿਚਾਣ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਅਕਾਲੀ ਦਲ ਨੇ ਨਵਜੋਤ ਸਿੰਘ ਸਿੱਧੂ ‘ਤੇ ਨਿਸ਼ਾਨਾ ਕੱਸਦਿਆਂ ਪੰਜਾਬ ਸਰਕਾਰ ਨੂੰ ਕਿਹਾ ਕਿ ਸਿੱਧੂ ਦਾ ਤਰਸ ਦੇ ਆਧਾਰ ‘ਤੇ ਬਿੱਲ ਮੁਆਫ ਕੀਤਾ ਜਾਵੇ। ਅਕਾਲੀ ਦਲ ਨੇ ਇੱਕ ਪੋਸਟ ਸਾਂਝੀ ਕਰਦਿਆਂ ਸਿੱਧੂ ਬਾਰੇ ਵਿਅੰਗਆਤਮਕ ਢੰਗ ਦੇ ਨਾਲ ਜਾਣਕਾਰੀ ਦਿੱਤੀ। ਨਾਮ – ਨਵਜੋਤ ਸਿੰਘ ਸਿੱਧੂ ਕੰਮ – ਸਿਰਫ ਟਵੀਟ
