ਟਿੱਕਰੀ ਬਾਰਡਰ ‘ਤੇ ਇੱਕ ਹੋਰ ਕਿਸਾਨ ਦੀ ਹੋਈ ਮੌਤ, ਪਰਿਵਾਰ ਵੱਲੋਂ 10 ਲੱਖ ਮੁਆਵਜ਼ੇ ਦੀ ਮੰਗ
‘ਦ ਖ਼ਾਲਸ ਬਿਊਰੋ :- ਟਿਕਰੀ ਬਾਰਡਰਟ ‘ਤੇ ਕਿਸਾਨ ਅੰਦੋਲਨ ਵਿੱਚ ਸ਼ਾਮਲ ਇੱਕ ਹੋਰ ਕਿਸਾਨ ਦੀ ਮੌਤ ਹੋ ਗਈ ਹੈ। ਜੈ ਸਿੰਘ ਟਿਕਰੀ ਸਰਹੱਦ ‘ਤੇ ਕਿਸਾਨ ਅੰਦੋਲਨ ਵਿੱਚ ਸ਼ਾਮਲ ਸੀ। ਜਦੋਂ ਉਹ 17 ਦਸੰਬਰ ਦੀ ਸਵੇਰ ਨੂੰ ਨਹੀਂ ਉੱਠਿਆ ਤਾਂ ਸਾਥੀ ਕਿਸਾਨਾਂ ਨੇ ਡਾਕਟਰ ਨੂੰ ਬੁਲਾਇਆ। ਡਾਕਟਰ ਦੀ ਜਾਂਚ ਤੋਂ ਜੈ ਸਿੰਘ ਨੂੰ ਮ੍ਰਿਤਕ ਐਲਾਨੇ ਜਾਣ