ਚੰਨੀ ਨੂੰ ਸਿੱਧੂ ਦੀ ਕੁਰਸੀ ਬਚਾਉਣ ਲਈ ਲਾਇਆ CM ! ਬੀਜੇਪੀ ਦਾ ਕਾਂਗਰਸ ਨੂੰ ਸਵਾਲ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਬੀਜੇਪੀ ਲੀਡਰ ਅਮਿਤ ਮਾਲਵੀਆ ਨੇ ਸੁਨੀਲ ਜਾਖੜ ਦੇ ਬਿਆਨ ਜ਼ਰੀਏ ਕਾਂਗਰਸ ‘ਤੇ ਨਿਸ਼ਾਨਾ ਕੱਸਦਿਆਂ ਸਵਾਲ ਕੀਤਾ ਕਿ ਕੀ ਚਰਨਜੀਤ ਸਿੰਘ ਚੰਨੀ ਨੂੰ ਨਵਜੋਤ ਸਿੰਘ ਸਿੱਧੂ ਦੀ ਕੁਰਸੀ ਬਚਾਉਣ ਲਈ ਮੁੱਖ ਮੰਤਰੀ ਬਣਾਇਆ ਗਿਆ ਹੈ। ਜੇਕਰ ਅਜਿਹਾ ਹੈ ਤਾਂ ਇਹ ਦਲਿਤ ਭਾਈਚਾਰੇ ਦਾ ਵੱਡਾ ਅਪਮਾਨ ਹੈ। ਕਾਂਗਰਸ ਨੇ ਦਲਿਤ ਸਸ਼ਕਤੀਕਰਨ
