ਇਸ ਪੇਪਰ ਨੇ ਕਿਵੇਂ ਉਜਾਗਰ ਕੀਤੀ ਪੰਜਾਬ ਦੀ ਬੇਰੁਜ਼ਗਾਰੀ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅੱਜ ਪੰਜਾਬ ਭਰ ਵਿੱਚ ਪੰਜਾਬ ਪੁਲਿਸ ਕਾਂਸਟੇਬਲ ਦੀ ਪ੍ਰੀਖਿਆ ਹੋਈ। ਬਹੁਤ ਵੱਡੀ ਗਿਣਤੀ ਵਿੱਚ ਉਮੀਦਵਾਰ ਪੇਪਰ ਦੇਣ ਲਈ ਗਏ। ਤੁਹਾਨੂੰ ਦੱਸ ਦਈਏ ਕਿ ਕਾਂਸਟੇਬਲ ਪੇਪਰ ਲਈ 4 ਹਜ਼ਾਰ 358 ਅਸਾਮੀਆਂ ਨਿਕਲੀਆਂ ਸਨ ਅਤੇ ਇੰਨੀਆਂ ਅਸਾਮੀਆਂ ਲਈ ਲੱਗਦਾ ਸੀ ਕਿ ਜਿਵੇਂ ਪੂਰੇ ਪੰਜਾਬ ਦੇ ਨੌਜਵਾਨਾਂ ਦਾ ਪੇਪਰ ਦੇਣ ਲਈ ਹੜ੍ਹ
