ਦਿੱਲੀ ਮੋਰਚੇ ਤੋਂ ਮੁੜਦੇ ਦੋ ਕਿਸਾਨਾਂ ਨਾਲ ਵਾਪਰਿਆ ਵੱਡਾ ਹਾਦਸਾ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨਾਂ ਨੂੰ ਦਿੱਲੀ ਬਾਰਡਰਾਂ ‘ਤੇ ਆਪਣੇ ਹੱਕਾਂ ਦੀ ਲੜਾਈ ਲੜਦਿਆਂ ਕਰੀਬ 10 ਮਹੀਨੇ ਹੋਣ ਵਾਲੇ ਹਨ। ਸਰਦੀਆਂ ਤੋਂ ਸ਼ੁਰੂ ਕਿਸਾਨ ਅੰਦੋਲਨ ਨੂੰ ਤਪਦੀਆਂ ਧੁੱਪਾਂ ਅਤੇ ਪੋਹ-ਮਾਘ ਦੀ ਠੰਡ ਹਿਲਾ ਨਾ ਸਕੀ। ਉਂਝ, 600 ਤੋਂ ਵੱਧ ਕਿਸਾਨ ਸ਼ਹੀਦੀ ਪਾ ਚੁੱਕੇ ਹਨ। ਵੱਡੀ ਗਿਣਤੀ ਵਿੱਚ ਕਿਸਾਨ ਦਿਲ ਦਾ ਦੌਰਾ ਪੈਣ ਜਾਂ
