ਔਖੇ ਦਿਨਾਂ ਦੀ ਤਸਵੀਰ ਦੁਨੀਆਂ ਮੂਹਰੇ ਰੱਖਣ ਵਾਲੇ ਕਸ਼ਮੀਰ ਦੇ ਤਿੰਨ ਫੋਟੋ ਪੱਤਰਕਾਰਾਂ ਨੂੰ ਮਿਲਿਆ ਵੱਕਾਰੀ ਪੁਰਸਕਾਰ
‘ਦ ਖ਼ਾਲਸ ਬਿਊਰੋ :- ਜੰਮੂ ਕਸ਼ਮੀਰ ਨਾਲ ਜੁੜੇ ਤਿੰਨ ਫੋਟੋ ਪੱਤਰਕਾਰਾਂ ਨੇ ‘ਫੀਚਰ ਫੋਟੋਗ੍ਰਾਫੀ’ ਵਰਗ ਵਿਚ ਵੱਕਾਰੀ ਪੁਲਿਟਜ਼ਰ ਸਨਮਾਨ (2020) ਹਾਸਲ ਕੀਤਾ ਹੈ। ਇਨ੍ਹਾਂ ਵੱਲੋਂ ਖਿੱਚੀਆਂ ਤਸਵੀਰਾਂ ਧਾਰਾ 370 ਹਟਾਉਣ ਤੋਂ ਬਾਅਦ ਵਾਦੀ ਵਿੱਚ ਰਹੇ ‘ਸ਼ੱਟਡਾਊਨ’ ਨਾਲ ਸਬੰਧਤ ਹਨ। ਮੁਖ਼ਤਾਰ ਖ਼ਾਨ, ਯਾਸੀਨ ਡਾਰ ਤੇ ਚੰਨੀ ਆਨੰਦ ਐਸੋਸੀਏਟਡ ਪ੍ਰੈੱਸ (ਏਪੀ) ਲਈ ਕੰਮ ਕਰ ਰਹੇ ਹਨ। ਪੁਰਸਕਾਰ