India

ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋਇਆ ਪੈਟਰੋਲ ਤੇ ਡੀਜ਼ਲ

‘ਦ ਖ਼ਾਲਸ ਬਿਊਰੋ:- ਦੇਸ਼ ਵਿੱਚ ਤੇਲ ਕੀਮਤਾਂ ‘ਚ ਅੱਜ ਲਗਾਤਾਰ 14ਵੇਂ ਦਿਨ ਵੀ ਵਾਧਾ ਹੋਇਆ। ਸਰਕਾਰੀ ਤੇਲ ਕੰਪਨੀਆਂ ਨੇ ਸ਼ਨੀਵਾਰ ਨੂੰ ਪੈਟਰੋਲ 51 ਪੈਸੇ ਤੇ ਡੀਜ਼ਲ 61 ਪੈਸੇ ਪ੍ਰਤੀ ਲਿਟਰ ਹੋਰ ਮਹਿੰਗਾ ਕਰ ਦਿੱਤਾ। ਇਸ ਵਾਧੇ ਨਾਲ ਡੀਜ਼ਲ ਦਾ ਦਿੱਲੀ ਵਿੱਚ ਭਾਅ ਸਭ ਤੋਂ ਉਪਰਲੇ ਪੱਧਰ 77.67 ਰੁਪਏ ਪ੍ਰਤੀ ਲਿਟਰ ‘ਤੇ ਜਾ ਚੁੱਕਾ ਹੈ। ਕੰਪਨੀਆਂ

Read More
Punjab

ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ਦੇ ਨਾਮ ਬਦਲ ਕੇ ਲੱਦਾਖ ਸ਼ਹੀਦਾਂ ਦੇ ਨਾਵਾਂ ‘ਤੇ ਰੱਖੇ

‘ਦ ਖ਼ਾਲਸ ਬਿਊਰੋ:- ਪੰਜਾਬ ਸਰਕਾਰ ਨੇ ਇੱਕ ਅਹਿਮ ਫੈਸਲਾ ਲੈਂਦਿਆਂ ਕਿਹਾ ਹੈ ਕਿ ਭਾਰਤ-ਚੀਨ ਸਰਹੱਦ ’ਤੇ ਸ਼ਹੀਦ ਹੋਣ ਵਾਲੇ ਪੰਜਾਬ ਦੇ ਚਾਰੇ ਜਵਾਨਾਂ ਦੇ ਪਿੰਡਾਂ ਵਿਚਲੇ ਸਰਕਾਰੀ ਸਕੂਲਾਂ ਦੇ ਨਾਮ ਹੁਣ ਉਨ੍ਹਾਂ ਸ਼ਹੀਦਾਂ ਦੇ ਨਾਵਾਂ ’ਤੇ ਰੱਖੇ ਜਾਣਗੇ। ਇਸ ਸਬੰਧੀ ਸਿੱਖਿਆ ਵਿਭਾਗ ਵੱਲੋਂ ਬਾਕਾਇਦਾ ਚਾਰੇ ਜ਼ਿਲ੍ਹਿਆਂ ਦੇ ਸਿੱਖਿਆ ਅਧਿਕਾਰੀਆਂ ਨੂੰ ਲਿਖਤੀ ਹੁਕਮ ਜਾਰੀ ਕਰ ਦਿੱਤੇ

Read More
International

ਨਸਲਵਾਦ ਮੁੱਦਾ- ਜਗਮੀਤ ਸਿੰਘ ਦੇ ਹੱਕ ‘ਚ ਖੜ੍ਹੇ ਹੋਏ ਪ੍ਰਧਾਨ ਮੰਤਰੀ ਟਰੂਡੋ

‘ਦ ਖ਼ਾਲਸ ਬਿਊਰੋ:- ਪਿਛਲੇ ਦਿਨੀਂ ਬੁੱਧਵਾਰ ਨੂੰ NDP ਮੁਖੀ ਜਗਮੀਤ ਸਿੰਘ ਨੂੰ ਸੰਸਦ ਵਿੱਚ ਆਪਣੇ ਸਾਥੀ ਸੰਸਦ ਮੈਂਬਰ ‘ਤੇ ‘ਨਸਲੀ’ ਟਿੱਪਣੀ ਕਰਨ ਕਰਕੇ ਇੱਕ ਦਿਨ ਲਈ ਸੰਸਦ ਵਿੱਚੋਂ ਮੁਅੱਤਲ ਕਰ ਦਿੱਤਾ ਸੀ। ਪਰ ਹੁਣ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜਗਮੀਤ ਸਿੰਘ ਦੀ ਹਮਾਇਤ ਕੀਤੀ ਹੈ। ਜਿਕਰਯੋਗ ਹੈ ਕਿ ਟਰੂਡੋ ਲਗਾਤਾਰ ਕਹਿੰਦੇ ਰਹੇ ਹਨ

Read More
India

ਭਾਰਤੀ ਸਰਹੱਦ ‘ਚ ਘੁਸਪੈਠ ਨਹੀਂ ਹੋਈ, ਕੀ ਪ੍ਰਧਾਨ ਮੰਤਰੀ ਨੇ ਗੋਡੇ ਟੇਕ ਦਿੱਤੇ ਹਨ ?

‘ਦ ਖ਼ਾਲਸ ਬਿਊਰੋ:- ਭਾਰਤ-ਚੀਨ ਦਰਮਿਆਨ 15 ਜੂਨ ਨੂੰ ਹੋਈ ਝੜਪ ਤੋਂ ਬਾਅਦ ਚੀਨ ਲਗਾਤਾਰ ਇਸੇ ਗੱਲ ‘ਤੇ ਜੋਰ ਦੇ ਰਿਹਾ ਹੈ ਕਿ ਭਾਰਤ ਨੇ ਚੀਨ ਦੀ ਸੀਮਾ ਵਿੱਚ ਦਖ਼ਲ ਦਿੱਤਾ, ਤਾਂ ਕਰਕੇ ਚੀਨ ਨੂੰ ਕਾਰਵਾਈ ਕਰਨੀ ਪਈ। ਅਤੇ ਹੁਣ ਚੀਨ ਦੇ ਇਸ ਦਾਅਵੇ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਵੀ ਲੱਗਭੱਗ ਕਬੂਲ ਕਰਦੇ ਦਿਖਾਈ ਦੇ ਰਹੇ

Read More
Punjab

ਬਿਨਾਂ ਸਕੂਲ ਖੁੱਲ੍ਹਣ ਤੋਂ 70 ਫੀਸਦੀ ਫ਼ੀਸਾਂ ਲੈਣ ‘ਤੇ ਹਾਲੇ ਤੱਕ ਕੋਈ ਫੈਸਲਾ ਲੈ ਸਕੀ ਉੱਚ ਅਦਾਲਤ

‘ਦ ਖ਼ਾਲਸ ਬਿਊਰੋ :- ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਬੀਤੇ ਦਿਨ ਪੰਜਾਬ ਦੇ ਨਿੱਜੀ ਸਕੂਲਾਂ ਦੇ ਫੀਸ ਸਬੰਧੀ ਮਾਮਲੇ ਦੀ ਸੁਣਵਾਈ ਮੁਕੰਮਲ ਕਰ ਦਿੱਤੀ ਹੈ। ਪ੍ਰਾਈਵੇਟ ਸਕੂਲਾਂ, ਵਿਦਿਆਰਥੀਆਂ ਦੇ ਮਾਪਿਆਂ ਤੇ ਪੰਜਾਬ ਸਰਕਾਰ ਨੇ ਆਪੋ-ਆਪਣੇ ਪੱਖ ਅਦਾਲਤ ਸਾਹਮਣੇ ਰੱਖੇ। ਸੂਬਾ ਸਰਕਾਰ ਨੇ ਹਲਫ਼ਨਾਮਾ ਦਾਇਰ ਕਰਦਿਆਂ ਅਦਾਲਤ ਨੂੰ ਅਪੀਲ ਕੀਤੀ ਕਿ ਸਰਕਾਰ ਫੀਸਾਂ ਮੁਆਫ਼ ਕਰਨ ਲਈ

Read More
Punjab

ਸਿੱਲ੍ਹੀਆਂ ਅੱਖ਼ਾਂ ਨਾਲ ਸ਼ਹੀਦ ਗੁਰਤੇਜ ਸਿੰਘ ਨੂੰ ਦਿੱਤੀ ਅੰਤਿਮ ਵਿਦਾਈ

‘ਦ ਖ਼ਾਲਸ ਬਿਊਰੋ (ਦਿਲਪ੍ਰੀਤ ਸਿੰਘ):- ਲੱਦਾਖ ‘ਚ ਭਾਰਤ-ਚੀਨ ਝੜਪ ਦੌਰਾਨ ਸ਼ਹੀਦ ਹੋਏ ਨੌਜਵਾਨ ਫੌਜੀ ਗੁਰਤੇਜ ਸਿੰਘ ਦਾ ਅੱਜ ਉਹਨਾਂ ਦੇ ਜੱਦੀ ਪਿੰਡ ਵੀਰੇਵਾਲਾ ਡੋਗਰਾ ਜਿਲ੍ਹਾ ਮਾਨਸਾ ਵਿੱਚ ਫੌਜੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵੀ ਸ਼ਹੀਦ ਗੁਰਤੇਜ ਸਿੰਘ ਨੂੰ ਸ਼ਰਧਾਂਜ਼ਲੀ ਭੇਂਟ ਕੀਤੀ।

Read More
Punjab

ਬਿਕਰਮੀ ਕੈਲੰਡਰ ਤੋਂ ‘ਨਾਨਕਸ਼ਾਹੀ’ ਸ਼ਬਦ ਹਟਾਓ, ਮੂਲ ਨਾਨਕਸ਼ਾਹੀ ਕੈਲੰਡਰ ਹੋਵੇ ਲਾਗੂ- ਗਿਆਨੀ ਕੇਵਲ ਸਿੰਘ

‘ਦ ਖ਼ਾਲਸ ਬਿਊਰੋ:- ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਸ੍ਰੋਮਣੀ ਕਮੇਟੀ ਨੂੰ 2003 ਵਾਲਾ ਮੂਲ ਨਾਨਕਸ਼ਾਹੀ ਕੈਲੰਡਰ ਲਾਗੂ ਕਰਨ ਦੀ ਅਪੀਲ ਕੀਤੀ ਹੈ। ਉਹਨਾਂ ਕਿਹਾ ਕਿ ਇਸ ਤਰ੍ਹਾਂ ਇੱਕ ਕੈਲੰਡਰ ਲਾਗੂ ਹੋਣ ਨਾਲ ਸੰਸਾਰ ਭਰ ਦੀ ਸਿੱਖ ਕੌਮ ਵਿੱਚ ਹਰ ਸਾਲ ਗੁਰਪੁਰਬਾਂ ਅਤੇ ਸ਼ਹੀਦੀ ਦਿਹਾੜਿਆਂ ਸੰਬੰਧੀ ਪੈਦਾ ਹੁੰਦਾ ਭੰਬਲਭੂਸਾ ਖਤਮ ਹੋ ਜਾਵੇਗਾ। ਗਿਆਨੀ ਕੇਵਲ ਸਿੰਘ

Read More
Punjab

ਹੁਣ ਪੰਜਾਬ ਦੇ ਹਰ ਸ਼ਹੀਦ ਦੇ ਪਰਿਵਾਰ ਨੂੰ 10 ਲੱਖ ਦੀ ਥਾਂ 50 ਲੱਖ ਦੀ ਮਦਦ ਦਿੱਤੀ ਜਾਵੇਗੀ-ਕੈਪਟਨ

‘ਦ ਖ਼ਾਲਸ ਬਿਊਰੋ:- ਪਿਛਲੇ ਦਿਨੀਂ ਲੱਦਾਖ ਵਿਖੇ ਸ਼ਹੀਦ ਹੋਏ ਪੰਜਾਬ ਦੇ 4 ਫੌਜੀ ਜਵਾਨਾਂ ਨੂੰ ਕੈਪਟਨ ਸਰਕਾਰ ਵੱਲੋਂ ਮੁਆਵਜੇ ਦਾ ਐਲਾਨ ਕੀਤਾ ਗਿਆ ਹੈ। ਪਹਿਲਾਂ ਸਰਕਾਰ ਵੱਲੋਂ ਦਿੱਤੇ ਜਾਣ ਵਾਲੇ ਮੁਆਵਜ਼ੇ ਦੀ ਰਾਸ਼ੀ 10 ਲੱਖ ਰੁਪਏ ਸੀ, ਜੋ ਕਿ ਹੁਣ ਵਧਾ ਕੇ 50 ਲੱਖ ਰੁਪਏ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇਹਨਾਂ ਸ਼ਹੀਦ ਜਵਾਨਾਂ

Read More
International

ਸੰਸਦ ‘ਚ MP ਦੀ ਨਾਂਹ ‘ਤੇ ਮੈਨੂੰ ਗ਼ੁੱਸਾ ਆ ਗਿਆ ਸੀ, ਪਰ ਮੈਂ ਆਪਣੀ ਗੱਲ ‘ਤੇ ਕਾਇਮ ਹਾਂ- ਜਗਮੀਤ ਸਿੰਘ

‘ਦ ਖ਼ਾਲਸ ਬਿਊਰੋ:- NDP (ਨਿਊ ਡੈਮੋਕਰੇਟਿਕ ਪਾਰਟੀ) ਦੇ ਆਗੂ ਸਿੱਖ ਸੰਸਦ ਮੈਂਬਰ ਜਗਮੀਤ ਸਿੰਘ ਨੂੰ ਇੱਕ ਸਾਥੀ ਸੰਸਦ ਮੈਂਬਰ ਨੂੰ ਨਸਲਵਾਦੀ ਕਹਿਣ ਕਾਰਨ ਸੰਸਦ ਵਿੱਚੋਂ ਇੱਕ ਦਿਨ ਲਈ ਮੁਅੱਤਲ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਿਕ ਜਗਮੀਤ ਨੇ ਰਾਇਲ ਕੈਨੇਡੀਅਨ ਮਾਊਂਟਿਡ ਪੁਲੀਸ ਦੇ ਸਥਾਨਕ ਨਸਲਵਾਦ ਖਿਲਾਫ ਮਤੇ ਦਾ ਸੰਸਦ ਮੈਂਬਰ ਥੇਰੀਅਨ ਵੱਲੋਂ ਸਮਰਥਨ ਕਰਨ ਤੋਂ ਇਨਕਾਰ ਕਰਨ

Read More
India

ਸਿੱਖਾਂ ਦੀਆਂ ਜ਼ਮੀਨਾਂ ‘ਤੇ ਯੂਪੀ ਸਰਕਾਰ ਦੀ ਮਾੜੀ ਅੱਖ, UP ਦੇ ਸਿੱਖਾਂ ਨੂੰ ਪੰਜਾਬੀ ਲੀਡਰਾਂ ਤੋਂ ਮਦਦ ਦੀ ਝਾਕ

‘ਦ ਖ਼ਾਲਸ ਬਿਊਰੋ :- ਪੰਜਾਬ ਦੇ ਕਿਸਾਨਾਂ ਵੱਲੋਂ ਜ਼ਮੀਨਾਂ ਖ਼ਰੀਦ ਕੇ ਆਬਾਦ ਕਰਨ ਤੋਂ ਬੇਦਖ਼ਲ ਕਰਨ ਦੀ ਨੀਤੀ ਨੇ ਉਤਰਾਖੰਡ ਤੇ ਉਤਰ ਪ੍ਰਦੇਸ਼ ਦੇ 10 ਹਜ਼ਾਰ ਮਜਦੂਰ ਪਰਿਵਾਰਾਂ ਨੂੰ ਡਰ ਤੇ ਸਹਿਮ ਦੇ ਸਾਏ ਹੇਠ ਜਿਊੂਣ ਲਈ ਮਜਬੂਰ ਕਰ ਦਿੱਤਾ ਹੈ। ਉਤਰਾਖੰਡ ਦੇ ਊਧਮ ਸਿੰਘ ਨਗਰ ਦੇ ਰਹਿਣ ਵਾਲੇ ਕਿਸਾਨਾਂ ’ਤੇ ਉਜਾੜੇ ਦੀ ਤਲਵਾਰ ਹਾਲ ਦੀ

Read More