India International Punjab

ਨਹੀਂ ਰਹੇ ‘ਕਭੀ ਕਭੀ’, ‘ਚਾਂਦਨੀ’ ਤੇ ‘ਸਿਲਸਿਲਾ’ ਵਰਗੀਆਂ ਸੁਪਰਹਿੱਟ ਫਿਲਮਾਂ ਲਿਖਣ ਵਾਲੇ ਸਾਗਰ ਸਰਹੱਦੀ

‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ):-ਸਦਾਬਹਾਰ ਫਿਲਮਾਂ ‘ਕਭੀ-ਕਭੀ’, ‘ਚਾਂਦਨੀ’ ਤੇ ‘ਸਿਲਸਿਲਾ’ ਦੀ ਕਹਾਣੀ ਰਚਣ ਵਾਲੇ ਕਹਾਣੀਕਾਰ ਤੇ ਫਿਲਮ ਨਿਰਦੇਸ਼ਕ ਸਾਗਰ ਸਰਹੱਦੀ ਦੀ ਕੱਲ੍ਹ ਮੌਤ ਹੋ ਗਈ। ਜਾਣਕਾਰੀ ਅਨੁਸਾਰ ਉਹ 88 ਸਾਲਾਂ ਦੇ ਸਨ ਤੇ ਕਾਫੀ ਸ਼ਰੀਰਕ ਕਮਜ਼ੋਰੀ ਝੱਲ ਰਹੇ ਸਨ। ਸਾਗਰ ਸਰਹੱਦੀ ਨੂੰ ਕਈ ਬਿਮਾਰੀਆਂ ਨੇ ਵੀ ਜਕੜ ਕੇ ਰੱਖਿਆ ਹੋਇਆ ਸੀ। ਕੱਲ੍ਹ ਸ਼ਾਮ ਨੂੰ ਉਨ੍ਹਾਂ

Read More
International

ਪਾਕਿਸਤਾਨ ਨੇ ਸੀ ਸ਼੍ਰੇਣੀ ਦੇ 12 ਦੇਸ਼ਾਂ ਦੀ ਯਾਤਰਾ ‘ਤੇ ਲਾਈ ਪਾਬੰਦੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕੋਰੋਨਾ ਮਹਾਂਮਾਰੀ ਕਾਰਨ ਸਾਰੇ ਦੇਸ਼ਾਂ ਵੱਲੋਂ ਸੁਰੱਖਿਆ ਦੇ ਮੱਦੇਨਜ਼ਰ ਕਈ ਅਹਿਮ ਫੈਸਲੇ ਲਏ ਜਾ ਰਹੇ ਹਨ। ਪਾਕਿਸਤਾਨ ਵਿੱਚ ਕੋਰੋਨਾ ਮਹਾਂਮਾਰੀ ਦਾ ਅਸਰ ਅੰਤਰ ਰਾਸ਼ਟਰੀ ਯਾਤਰਾ ਜਾਂ ਸਫਰ ‘ਤੇ ਵੀ ਪਿਆ ਹੈ। ਪਾਕਿਸਤਾਨ ਨੇ ਕੋਰੋਨਾ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਦੱਖਣੀ ਅਫਰੀਕਾ, ਰਵਾਂਡਾ, ਤਨਜ਼ਾਨੀਆ ਸਮੇਤ 12 ਦੇਸ਼ਾਂ ਦੀ ਯਾਤਰਾ ’ਤੇ

Read More
India

ਉੱਤਰਾਖੰਡ ਦੇ ਰਾਮਨਗਰ ‘ਚ ਪਹਿਲੀ ਵਾਰ ਹੋਈ ਆਬਾਦਕਾਰਾਂ, ਬਣਵਾਸੀਆਂ ਅਤੇ ਦਲਿਤਾਂ ਦੀ ਮਹਾਂ ਪੰਚਾਇਤ

‘ਦ ਖ਼ਾਲਸ ਬਿਊਰੋ :- ਖੇਤੀ ਕਾਨੂੰਨਾਂ ਖਿਲਾਫ ਅੱਜ ਓੁੱਤਰਾਖੰਡ ਦੇ ਰਾਮਨਗਰ ਵਿੱਚ ਆਬਾਦਕਾਰਾਂ, ਬਣਵਾਸੀਆਂ ਅਤੇ ਦਲਿਤਾਂ ਦੀ ਪਹਿਲੀ ਮਹਾਂ ਪੰਚਾਇਤ ਹੋਈ। ਇਸ ਮਹਂਪੰਚਾਇਤ ਵਿੱਚ ਸੰਯੁਕਤ ਕਿਸਾਨ ਮੋਰਚਾ ਦੇ ਲੀਡਰ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘਵਾਲਾ ਨੇ ਮੁੱਖ ਬੁਲਾਰੇ ਵਜੋਂ ਸੰਬੋਧਨ ਕੀਤਾ। ਰਜਿੰਦਰ ਸਿੰਘ ਦੀਪ ਸਿੰਘਵਾਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ

Read More
Punjab

ਭਗਵੰਤ ਮਾਨ ਅਤੇ ਕੇਜਰੀਵਾਲ ਨੇ ਕਿਸਾਨੀ ਨਾਲ ਕੀਤਾ ਧੋਖਾ, ਮੁਆਫੀ ਮੰਗਣ – ਡਾ. ਦਲਜੀਤ ਚੀਮਾ

‘ਦ ਖ਼ਾਲਸ ਬਿਊਰੋ :- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਡਾ.ਦਲਜੀਤ ਸਿੰਘ ਚੀਮਾ ਨੇ ਆਮ ਆਦਮੀ ਪਾਰਟੀ ਵੱਲੋਂ ਅੱਜ ਬਾਘਾਪੁਰਾਣਾ ਵਿੱਚ ਕੀਤੀ ਗਈ ਰੈਲੀ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ‘ਭਗਵੰਤ ਮਾਨ, ਜਿਨ੍ਹਾਂ ਨੇ ਕਿਸਾਨੀ ਨਾਲ ਬਹੁਤ ਵੱਡਾ ਧੋਖਾ ਕੀਤਾ, ਸੰਸਦ ਵਿੱਚ ਸੰਸਦੀ ਕਮੇਟੀ ਵਿੱਚ ਬੈਠ ਕੇ ਕੇਂਦਰ ਸਰਕਾਰ ਵੱਲੋਂ ਜ਼ਰੂਰੀ ਵਸਤੂਆਂ (ਸੋਧ) ਐਕਟ 2020 ਲਾਗੂ

Read More
International

ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬਿਨਯਾਮਿਨ ਨੇਤਨਯਾਹੂ ਨੇ ਮੁੜ ਪ੍ਰਧਾਨ ਮੰਤਰੀ ਬਣਨ ਲਈ ਲੋਕਾਂ ਨੂੰ ਦਿੱਤਾ ਲਾਲਚ

‘ਦ ਖ਼ਾਲਸ ਬਿਊਰੋ :- ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬਿਨਯਾਮਿਨ ਨੇਤਨਯਾਹੂ ਨੇ ਲੋਕਾਂ ਨੂੰ ਵਾਅਦਾ ਕਰਦਿਆਂ ਕਿਹਾ ਹੈ ਕਿ ਜੇ ਉਹ ਦੁਬਾਰਾ ਪ੍ਰਧਾਨ ਮੰਤਰੀ ਬਣ ਜਾਂਦੇ ਹਨ, ਤਾਂ ਉਹ ਸਾਊਦੀ ਅਰਬ ਦੀ ਸਿੱਧੀ ਉਡਾਣ ਸ਼ੁਰੂ ਕਰਵਾ ਦੇਣਗੇ। ਉਨ੍ਹਾਂ ਨੇ ਕਿਹਾ ਕਿ, “ਮੈਂ ਤੁਹਾਡੇ ਲਈ ਤੇਲ ਅਵੀਵ ਤੋਂ ਮੱਕਾ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਾਂਗਾ।” ਯੇਰੂਸ਼ਲਮ ਪੋਸਟ ਦੀ

Read More
India

ਉੱਤਰ ਪ੍ਰਦੇਸ਼ ਦੇ ਜਿਸ ਮੰਦਿਰ ‘ਚ ਪਾਣੀ ਪੀਣ ਆਏ ਮੁਸਲਮਾਨ ਬੱਚੇ ਨੂੰ ਕੁੱਟਿਆ, ਉੱਥੇ ਮੁਸਲਮਾਨਾਂ ਲਈ ਲੱਗੀ ਇੱਕ ਹੋਰ ਪਾਬੰਦੀ

‘ਦ ਖ਼ਾਲਸ ਬਿਊਰੋ :- ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਵਿੱਚ ਡਾਸਨਾ ਵਿੱਚ ਪਾਣੀ ਪੀਣ ‘ਤੇ ਇੱਕ ਮੁਸਲਮਾਨ ਬੱਚੇ ਨੂੰ ਕੁੱਟਣ ਤੋਂ ਬਾਅਦ ਚਰਚਾ ਵਿੱਚ ਆਏ ਹਿੰਦੂ ਮੰਦਰ ਦੇ ਬਾਹਰ ਹੁਣ ਮੁਸਲਮਾਨਾਂ ਦੇ ਦਾਖਲ ਹੋਣ ‘ਤੇ ਰੋਕ ਲਗਾਉਣ ਲਈ ਇੱਕ ਬੋਰਡ ਲਗਾਇਆ ਗਿਆ ਹੈ। ਇਸ ਹਿੰਦੂ ਮੰਦਰ ਦੇ ਨਿਰਮਾਣ ਵਿੱਚ ਮੁਸਲਮਾਨਾਂ ਨੇ ਵੀ ਮਦਦ ਕੀਤੀ ਸੀ। ਜਾਣਕਾਰੀ

Read More
India International

ਭਾਰਤ ਦੌਰੇ ‘ਤੇ ਆਏ ਅਮਰੀਕੀ ਰੱਖਿਆ ਮੰਤਰੀ ਨੇ ਭਾਰਤ ਅੱਗੇ ਚੁੱਕਿਆ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਮਾਮਲਾ

‘ਦ ਖ਼ਾਲਸ ਬਿਊਰੋ :- ਭਾਰਤ ਦੇ ਦੌਰੇ ‘ਤੇ ਆਏ ਅਮਰੀਕਾ ਦੇ ਰੱਖਿਆ ਮੰਤਰੀ ਲੌਇਡ ਜੇ. ਆਸਟਿਨ ਨੇ ਭਾਰਤ ਦੇ ਕੈਬਨਿਟ ਮੰਤਰੀਆਂ ਨਾਲ ਮੁਲਾਕਾਤ ਕਰਕੇ ਭਾਰਤ ਵਿੱਚ ਅਸਾਮ ਦੇ ਮੁਸਲਮਾਨਾਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਮੁੱਦਾ ਚੁੱਕਿਆ ਹੈ। ਜਾਣਕਾਰੀ ਮੁਤਾਬਕ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨਾਲ ਗੱਲਬਾਤ ਦੌਰਾਨ ਵੀ ਮਨੁੱਖੀ ਅਧਿਕਾਰਾਂ ਦੇ ਮੁੱਦੇ ‘ਤੇ

Read More
India Punjab

ਪੱਤਰਕਾਰੀ ਕਰਨ ਵਾਲੇ ਨੌਜਵਾਨ ਕੰਮ ਆਉਣ ਵਾਲੀਆਂ ਮਨਦੀਪ ਪੂਨੀਆ ਦੀਆਂ ਇਹ ਗੁੱਝੀਆਂ ਗੱਲਾਂ ਕਰ ਲੈਣ ਨੋਟ

‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ) :- ਪੰਜਾਬ ਕਲਾ ਪ੍ਰੀਸ਼ਦ ਦੇ ਸਹਿਯੋਗ ਨਾਲ ਕਿਸਾਨੀ ਅੰਦੋਲਨ ਵਿੱਚ ਮੀਡਿਆ ਦੀ ਭੂਮਿਕਾ ‘ਤੇ ਵਿਚਾਰ ਚਰਚਾ ਕਰਨ ਲਈ ਮੁੱਖ ਬੁਲਾਰੇ ਵਜੋਂ ਚੰਡੀਗੜ੍ਹ ਦੇ ਸੈਕਟਰ 16 ਸਥਿਤ ਪੰਜਾਬ ਕਲਾ ਪਹੁੰਚੇ ਪੱਤਰਕਾਰ ਮਨਦੀਪ ਪੂਨੀਆ ਨੇ ਕਿਹਾ ਕਿ ਮੈਂ ਇਸ ਅੰਦੋਲਨ ਨੂੰ ਦੋ ਤਰੀਕੇ ਨਾਲ ਦੇਖਦਾ ਹਾਂ। ਪੂਨੀਆਂ ਨੇ ਕਿਹਾ ਕਿ ਪਿਛਲੇ ਸਤੰਬਰ

Read More
India

ਅਖਬਾਰਾਂ ‘ਚ ਛਪਿਆ ਆਪਣਾ ਘਰ ਲੱਭ ਰਹੀ ਹੈ ਮੋਦੀ ਦੀ ਤਸਵੀਰ ਵਾਲੇ ਇਸ਼ਤਿਹਾਰ ਵਿੱਚ ਛਪੀ ਫੋਟੋ ਵਾਲੀ ਮਹਿਲਾ

’ਦ ਖ਼ਾਲਸ ਬਿਊਰੋ: ਬੰਗਾਲ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿੱਚ ਚੋਣਾਂ ਹੋ ਰਹੀਆਂ ਹਨ। ਸਿਆਸੀ ਪਾਰਟੀਆਂ ਵੋਟਰਾਂ ਨੂੰ ਲੁਭਾਉਣ ਲਈ ਪੂਰੀ ਵਾਹ ਲਾ ਰਹੀਆਂ ਹਨ। ਅਖ਼ਬਾਰਾਂ, ਟੀਵੀ ਚੈਨਲਾਂ ਤੋਂ ਲੈ ਕੇ ਵੈਬ ’ਤੇ ਵੀ ਸਿਆਸੀ ਪਾਰਟੀਆਂ ਦੇ ਇਸ਼ਤਿਹਾਰ ਵੇਖੇ ਜਾ ਸਕਦੇ ਹਨ। ਪਾਰਟੀਆਂ ਗਿਣ-ਗਿਣ ਕੇ ਆਪਣੇ ਦੁਆਰਾ ਕੀਤੇ ਕੰਮ ਗਿਣਾ ਰਹੀਆਂ ਹਨ। ਇਸ ਸਬੰਧੀ ਅੰਕੜੇ

Read More
India Punjab

ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਸਮਝਾਇਆ ‘ਵਨ ਨੇਸ਼ਨ ਵਨ ਮਾਰਕੀਟ’ ਅਤੇ ‘ਵਨ ਵਰਲਡ ਵਨ ਮਾਰਕੀਟ’ ‘ਚ ਫਰਕ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਹਰਿਆਣਾ ਦੇ ਖੋਈਆਂ ਟੋਲ ਪਲਾਜ਼ਾ ਕਿਸਾਨ ਮਹਾਂਪੰਚਾਇਤ ਵਿੱਚ ਸੰਬੋਧਨ ਕਰਦਿਆਂ ਕਿਹਾ ਕਿ ‘ਕਿਸਾਨਾਂ ਨੇ ਅੰਦੋਲਨ ਦੀ ਤਾਂ ਸ਼ੁਰੂਆਤ ਕੀਤੀ ਹੈ, ਪਰ ਇਹ ਅੰਦੋਲਨ ਜਨ ਅੰਦੋਲਨ ਹੈ। ਦੇਸ਼ ਦੀ ਰੱਖਿਆ ਕਰਦੇ ਅੱਜ ਤੱਕ ਇੱਕ ਵੀ ਪੂੰਜੀਪਤੀ ਦਾ ਬੇਟਾ ਸ਼ਹੀਦ ਨਹੀਂ ਹੋਇਆ, ਸਿਰਫ ਕਿਸਾਨ ਦਾ

Read More