ਜਦੋਂ ਕਾਂਗਰਸੀ ਵਿਧਾਇਕ ਨੂੰ ਗੁੱਸਾ ਆਇਆ…
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਭੋਆ ਦੇ ਕਾਂਗਰਸੀ ਵਿਧਾਇਕ ਜੋਗਿੰਦਰਪਾਲ ਸਿੰਘ ਦੀ ਇੱਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਇੱਕ ਨੌਜਵਾਨ ਨੂੰ ਕੁੱਟਦੇ ਹੋਏ ਨਜ਼ਰ ਆਏ। ਦਰਅਸਲ, ਜੋਗਿੰਦਰਪਾਲ ਸਿੰਘ ਪਿੰਡ ਸਮਰਾਲਾ ਵਿੱਚ ਇਕ ਜਗਰਾਤੇ ’ਤੇ ਪਹੁੰਚੇ ਸਨ। ਵਿਧਾਇਕ ਬੋਲਣ ਤੋਂ ਬਾਅਦ ਕਹਿੰਦਾ ਹੈ ਕਿ ਜੇਕਰ ਕਿਸੇ ਨੇ ਕੁੱਝ ਕਹਿਣਾ ਤਾਂ ਕਹੋ।
