ਸਮੁੰਦਰ ਦੇ ਅੰਦਰ ਵਿਛਾਈ ਗਈ ਫਾਈਬਰ ਕੇਬਲ, ਮੋਦੀ ਨੇ ਕੀਤਾ ਉਦਘਾਟਨ
‘ਦ ਖ਼ਾਲਸ ਬਿਊਰੋ:- ਅੰਡੇਮਾਨ ਤੇ ਨਿਕੋਬਾਰ ਦੀਪ ਸਮੂਹ ਨੂੰ ਤੇਜ਼ ਰਫ਼ਤਾਰ ਬਰਾਡਬੈਂਡ ਸੇਵਾਵਾਂ ਨਾਲ ਜੋੜਨ ਵਾਲੇ ਪਹਿਲੇ ਆਪਟੀਕਲ ਫਾਈਬਰ ਕੇਬਲ ਪ੍ਰਾਜੈਕਟ ਦਾ ਕੱਲ੍ਹ ਉਦਘਾਟਨ ਕੀਤਾ ਗਿਆ ਹੈ। ਇਹ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤਾ ਗਿਆ ਹੈ। ਆਪਟੀਕਲ ਫਾਈਬਰ ਕੇਬਲ ਸਮੁੰਦਰ ਦੇ ਅੰਦਰੋਂ ਵਿਛਾਈ ਗਈ ਹੈ। ਇਸ ਨਾਲ ਖੇਤਰ ’ਚ ਡਿਜੀਟਲ ਸੇਵਾਵਾਂ ਅਤੇ ਸੈਰ-ਸਪਾਟਾ ਤੇ