ਪਟਿਆਲੇ ‘ਚ ਜਹਾਜ਼ ਡਿੱਗਿਆ,ਇੱਕ ਮੌਤ
ਚੰਡੀਗੜ੍ਹ- ਪਟਿਆਲਾ ਵਿੱਚ NCC 3rd ਏਅਰ ਸਕੁਐਡਰਨ ਬਟਾਲੀਅਨ ਦਾ ਕੈਡਿਟਾਂ ਨੂੰ ਸਿਖਲਾਈ ਦੇਣ ਵਾਲਾ ਮਾਈਕ੍ਰੋ ਲਾਈਟ ਹਵਾਈ ਜਹਾਜ਼ ਹਾਦਸਾ ਗ੍ਰਸਤ ਹੋ ਗਿਆ ਹੈ। ਇਸ ਹਾਦਸੇ ਵਿੱਚ ਜਹਾਜ਼ ਦੇ ਪਾਇਲਟ ਗਰੁਪ ਕਮਾਂਡਰ ਜੀ.ਐਸ. ਚੀਮਾ ਦੀ ਮੌਤ ਹੋ ਗਈ ਹੈ। ਦੋ ਕੈਡਿਟ ਫੱਟੜ ਹਨ, ਜਿਨ੍ਹਾਂ ਨੂੰ ਮਿਲਟਰੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪਾਇਲਟਾਂ ਦੀ ਸਿਖਲਾਈ ਦੌਰਾਨ ਇਹ