ਭਾਰਤ ਰੂਸ ਤੋਂ ਖਰੀਦੇਗਾ 50 ਲੱਖ ਕੋਵਿਡ ਵੈਕਸੀਨ
‘ਦ ਖ਼ਾਲਸ ਬਿਊਰੋ:- ਪੂਰੀ ਦੁਨੀਆ ‘ਚ ਕੋਰੋਨਾ ਪੀੜਤਾਂ ਦੀ ਗਿਣਤੀ ਬੇਕਾਬੂ ਹੋ ਚੁੱਕੀ ਹੈ। ਅਜਿਹੇ ਹਾਲਾਤਾਂ ‘ਚ ਸਿਹਤ ਵਿਭਾਗ ਸਮੇਤ ਪੂਰੀ ਦੁਨੀਆ ਦੀਆਂ ਨਜ਼ਰਾਂ ਕੋਰੋਨਾ ਵੈਕਸੀਨ ‘ਤੇ ਟਿਕੀਆਂ ਹੋਈਆਂ ਹਨ। ਭਾਰਤ ਸਰਕਾਰ ਰੂਸ ਤੋਂ ਪਹਿਲੀ ਖੇਪ ‘ਚ 50 ਲੱਖ ਕੋਵਿਡ-19 ਦੀ ਸਪੂਤਨੀਕ ਵੈਕਸੀਨ ਨੂੰ ਖਰੀਦਣ ਦੀ ਯੋਜਨਾ ਬਣਾ ਰਿਹਾ ਹੈ। ਸਰਕਾਰ ਨੇ ਕੋਰੋਨਾ ਖਿਲਾਫ ਫਰੰਟ