ਅੰਨ੍ਹਾ ਕਤਲੋਗਾਰਦ ਮਚਾਉਣ ਤੋਂ ਬਾਅਦ ਅਮਰੀਕਾ ਤੇ ਤਾਲਿਬਾਨ ਨੇ ਕੀਤਾ ਸਮਝੌਤਾ
ਕੱਲ੍ਹ ਸ਼ਨੀਵਾਰ ਨੂੰ ਅਮਰੀਕਾ ਅਤੇ ਅਫਗਾਨਿਸਤਾਨ ਦੇ ਅੱਤਵਾਦੀ ਗੁੱਟ ਤਾਲਿਬਾਨ ਵਿਚ ਕਤਰ ‘ਚ ਸ਼ਾਂਤੀ ਸਮਝੌਤੇ ‘ ਤੇ ਦਸਤਖਤ ਹੋਏ। ਅਮਰੀਕਾ ਅਤੇ ਤਾਲਿਬਾਨ ਨੇ ਇਤਿਹਾਸਕ ਸਮਝੌਤਾ ਸਿਰੇ ਚੜ੍ਹਾ ਲਿਆ ਹੈ। ਹੁਣ ਇਸ ਸਮਝੌਤੇ ਕਾਰਨ ਦੋਹਾਂ ਵਿਚਾਲੇ ਲੰਬੇ ਸਮੇਂ ਤੋਂ ਛਿੜੀ ਜੰਗ ਸਮਾਪਤ ਹੋਣ ਦਾ ਰਾਹ ਪੱਧਰਾ ਹੋ ਗਿਆ ਹੈ। ਇਸ ਸਮਝੌਤੇ ਨਾਲ 18 ਸਾਲ ਬਾਅਦ ਅਫਗਾਨਿਸਤਾਨ