ਪਿੰਡਾਂ ‘ਚ ਅਕਾਲੀ ਤੇ ਭਾਜਪਾ ਦੇ ਨੇਤਾਵਾਂ ਦੇ ਦਾਖ਼ਲੇ ‘ਤੇ ਪਾਬੰਦੀ, ਕਿਸਾਨ ਯੂਨੀਅਨ ਵੱਲੋਂ ਨਾਕਾਬੰਦੀ ਜਾਰੀ
‘ਦ ਖ਼ਾਲਸ ਬਿਊਰੋ :- ਲਹਿਰਾਗਾਗਾ ਦੇ ਪਿੰਡਾਂ ‘ਚ ਖੇਤੀ ਆਰਡੀਨੈਂਸਾਂ ਖ਼ਿਲਾਫ਼ ਅਕਾਲੀ ਤੇ ਭਾਜਪਾ ਨੇਤਾਵਾਂ ਨੂੰ ਦਾਖਲ ਨਾ ਹੋਣ ‘ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਵੱਲੋਂ ਸ਼ੁਰੂ ਕੀਤੀ ਪੰਜ ਰੋਜ਼ਾ ਨਾਕਾਬੰਦੀ ਦੇ ਅੱਜ ਤੀਜੇ ਦਿਨ ਨੌਜਵਾਨਾਂ ਵੱਲੋਂ ਮੋਟਰਸਾਈਕਲਾਂ ‘ਤੇ ਰੈਲੀ ਕੱਢਦੇ ਹੋਏ ਮੋਦੀ ਸਰਕਾਰ ਦਾ ਸਿਆਪਾ ਕੀਤਾ ਗਿਆ। ਜਥੇਬੰਦੀ ਦੇ ਆਗੂ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ