ਸਿੱਧੂ ਦੇ ਮਨ ਦੀ ਪੁੱਗੀ, APS ਦਿਓਲ ਨੇ ਦਿੱਤਾ ਅਸਤੀਫ਼ਾ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਏਪੀਐੱਸ ਦਿਓਲ ਨੇ ਏਜੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਦਿਓਲ ਦੇ ਅਸਤੀਫ਼ੇ ਉੱਤੇ 1 ਨਵੰਬਰ ਦੀ ਤਰੀਕ ਪਈ ਹੋਈ ਹੈ, ਯਾਨਿ ਕਿ ਕੱਲ੍ਹ ਹੀ ਏਪੀਐੱਸ ਦਿਓਲ ਵੱਲੋਂ ਅਸਤੀਫ਼ਾ ਦਿੱਤਾ ਗਿਆ ਸੀ। ਦਿਓਲ ਨੇ ਆਪਣੇ ਅਸਤੀਫ਼ੇ ਪਿੱਛੇ ਨਿੱਜੀ ਕਾਰਨਾਂ ਦਾ ਹਵਾਲਾ ਦਿੱਤਾ ਹੈ। ਦਿਓਲ ਨੇ ਕਿਹਾ ਕਿ ਮੈਂ
