ਮੀਂਹ ਦੀ ਝੜ੍ਹੀ, ਕਿਸਾਨਾਂ ‘ਤੇ ਕਹਿਰ ਬਣਕੇ ਵਰ੍ਹੀ
ਚੰਡੀਗੜ੍ਹ- ( ਹਿਨਾ ) ਪੰਜਾਬ ‘ਚ ਪਿਛਲੇ 2 ਦਿਨਾਂ ਤੋਂ 24 ਘੰਟੇ ਲਗਾਤਾਰ ਹੋ ਰਹੀ ਬੇਮੌਸਮੀ ਬਾਰਿਸ਼ ਅਤੇ ਤੇਜ਼ ਹਵਾਵਾਂ ਨੇ ਜਾਂਦੀ ਸਰਦੀ ਨੂੰ ਜਿਥੇ ਵਾਪਿਸ ਮੋੜ ਲਿਆਂਦਾ ਹੈ ਉੱਥੇ ਹੀ ਅੱਧੀ ਦਰਜਨ ਜ਼ਿਲਿਆਂ ‘ਚ ਕਣਕ ਤੇ ਹਾੜੀ ਦੀਆਂ ਫ਼ਸਲਾਂ ਨੂੰ ਬਹੁਤ ਨੁਕਸਾਨ ਵੀ ਪਹੁੰਚਾਇਆ ਹੈ। ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦੀ ਰਿਪੋਰਟ ਅਨੁਸਾਰ ਚੰਡੀਗੜ੍ਹ, ਚਮਕੌਰ