ਚੀਨ ‘ਚ ਹਾਲਾਤ ਕਾਬੂ ਹੇਠ ਪਰ ਇਨ੍ਹਾਂ ਦੇਸ਼ਾਂ ‘ਚ ਹੋਏ ਬੇਕਾਬੂ
ਚੰਡੀਗੜ੍ਹ- ਚੀਨ ‘ਚ ਕੋਰੋਨਾਵਾਇਰਸ ‘ਤੇ ਹੁਣ ਹਾਲਾਤ ਕਾਬੂ ‘ਚ ਹਨ, ਪਰ ਯੂਰਪੀ ਦੇਸ਼ ਇਟਲੀ ‘ਚ ਕੋਰੋਨਾ ਦਾ ਕਹਿਰ ਜਾਰੀ ਹੈ। ਇਟਲੀ ‘ਚ ਚੀਨ ਨਾਲੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਟਲੀ ‘ਚ ਹੁਣ ਤਕ 3405, ਜਦਕਿ ਚੀਨ ‘ਚ 3208 ਲੋਕਾਂ ਦੀ ਕੋਰੋਨਾਵਾਇਰਸ ਨਾਲ ਮੌਤ ਹੋਈ ਹੈ। ਇਟਲੀ ‘ਚ ਕੋਰੋਨਾ ਵਾਇਰਸ ਦੇ ਹੁਣ ਤੱਕ ਕੁਲ