ਚੀਨ ਤੋਂ ਬਾਅਦ ਕੋਰੋਨਾਵਾਇਰਸ ਨੇ ਇਟਲੀ ‘ਚ ਮਚਾਈ ਤਬਾਹੀ
ਚੰਡੀਗੜ੍ਹ- ਹੁਣ ਤੱਕ ਖਤਰਨਾਕ ਕੋਰੋਨਾਵਾਇਰਸ ਦੁਨੀਆਂ ਭਰ ‘ਚ ਲਗਭਗ 90 ਤੋਂ ਵੱਧ ਦੇਸਾਂ ਵਿੱਚ ਫੈਲ ਚੁੱਕਿਆ ਹੈ। ਇੱਕ ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ ਅਤੇ ਲਗਭਗ 3600 ਮੌਤਾਂ ਹੋ ਚੁੱਕੀਆਂ ਹਨ। ਚੀਨ ਅਤੇ ਭਾਰਤ ਤੋਂ ਬਾਅਦ ਇਟਲੀ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਇਆ ਹੈ। ਹੁਣ ਹਾਲਾਤ ਇਟਲੀ ਵਿੱਚ ਵੀ ਚਿੰਤਾਜਨਕ ਹੋ ਗਏ ਹਨ। ਇਟਲੀ ‘ਚ