ਕੈਨੇਡਾ ਦੀ ਸੰਸਦ ’ਚ ਪੰਜਾਬੀ ਐਮਪੀਜ਼ ਨੂੰ ਮਿਲੇ ਅਹਿਮ ਅਹੁਦੇ
‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਕੈਨੇਡਾ ਦੀ ਸੰਸਦ ਦੇ ਹੇਠਲੇ ਸਦਨ ‘ਹਾਊਸ ਆਫ਼ ਕਾਮਨਜ਼’ ਵਿੱਚ ਰੂਬੀ ਸਹੋਤਾ ਸਣੇ ਕਈ ਪੰਜਾਬੀ ਐਮਪੀਜ਼ ਨੂੰ ਅਹਿਮ ਜ਼ਿੰਮੇਦਾਰੀ ਦਿੱਤੀ ਗਈ ਹੈ। ਇਸ ਦਾ ਐਲਾਨ ਕਰਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੱਸਿਆ ਕਿ ਕਿ ਰੂਬੀ ਸਹੋਤਾ ਨੂੰ ਹਾਊਸ ਆਫ਼ ਕਾਮਨਜ਼ ਵਿੱਚ ਡਿਪਟੀ ਗਵਰਮੈਂਟ ਵਿ੍ਹਪ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ, ਜਦਕਿ ਮਨਿੰਦਰ
