ਪਟਿਆਲਾ ‘ਚ ਲੱਗੇ ਮੋਦੀ ਅਤੇ ਕਿਸਾਨੀ ਏਕਤਾ ਦੇ ਇੱਕੋ ਵੇਲੇ ਦੋ ਨਾਅਰੇ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨੀ ਅੰਦੋਲਨ ਦੌਰਾਨ ਕਿਸਾਨਾਂ ਵੱਲੋਂ ਬੀਜੇਪੀ ਲੀਡਰਾਂ ਦਾ ਵਿਰੋਧ ਲਗਾਤਾਰ ਜਾਰੀ ਹੈ। ਕਿਸਾਨਾਂ ਨੇ ਬੀਜੇਪੀ ਲੀਡਰਾਂ ਦਾ ਪੰਜਾਬ ਵਿੱਚ ਆਉਣਾ ਤਾਂ ਬੰਦ ਹੀ ਕਰ ਦਿੱਤਾ ਹੈ। ਜਿੱਥੇ ਵੀ ਕੋਈ ਬੀਜੇਪੀ ਲੀਡਰ ਆਪਣਾ ਕੋਈ ਪ੍ਰੋਗਰਾਮ ਜਾਂ ਮੀਟਿੰਗ ਕਰਨ ਲਈ ਆਉਂਦਾ ਹੈ, ਕਿਸਾਨਾਂ ਵੱਲੋਂ ਉਸਦਾ ਜ਼ਬਰਦਸਤ ਵਿਰੋਧ ਕੀਤਾ ਜਾਂਦਾ ਹੈ। ਪਿਛਲੇ