ਉਹ ਭਗਤ ਸੀ, ਪੂਰਨ ਸੀ ਤੇ ਸਿੰਘ ਸੀ, ਉਸਦਾ ਨਾਮ ਸੀ ‘ਭਗਤ ਪੂਰਨ ਸਿੰਘ’
‘ਦ ਖ਼ਾਲਸ ਬਿਊਰੋ :- ਭਗਤ ਪੂਰਨ ਸਿੰਘ ਜੀ ਭਾਈ ਘਨੱਈਆ ਜੀ ਦੇ ਮਾਰਗ ‘ਤੇ ਚੱਲਦੇ ਹੋਏ ਸਿੱਖ ਧਰਮ ਦੇ ਅਸੂਲਾਂ ਨੂੰ ਸਹੀ ਅਰਥਾਂ ‘ਚ ਆਪਣੇ ਜੀਵਨ ਵਿੱਚ ਢਾਲਣ ਵਾਲੇ ਅਤੇ ਬੇਆਸਰੇ ਰੋਗੀਆਂ, ਅਨਾਥਾਂ, ਗ਼ਰੀਬਾਂ, ਅਪਾਹਜਾਂ ਅਤੇ ਦੀਨ-ਦੁਖੀਆਂ ਦੀ ਸੇਵਾ ਨੂੰ ਸਮਰਪਿਤ ਸਨ। ਭਗਤ ਪੂਰਨ ਸਿੰਘ ਜੀ ਦਾ ਜਨਮ 4 ਜੂਨ, 1904 ਨੂੰ ਪੰਜਾਬ ਦੇ ਪਿੰਡ