ਕੋਰੋਨਾ ਦੀ ਲਪੇਟ ‘ਚ ਆਏ ਹਰਿਆਣਾ ਦੇ BJP ਵਿਧਾਇਕ ਸ਼ੁਭਾਸ਼ ਸੁਧਾ
‘ਦ ਖਾਲਸ ਬਿਊਰੋ:- ਕੋਰੋਨਾਵਾਇਰਸ ਨੇ ਹਰਿਆਣਾ ਦੇ ਥਾਨੇਸਰ ਤੋਂ BJP ਦੇ ਵਿਧਾਇਕ ਸ਼ੁਭਾਸ਼ ਸੁਧਾ ਨੂੰ ਆਪਣੀ ਲਪੇਟ ‘ਚ ਲੈ ਲਿਆ ਹੈ। ਸ਼ੁਭਾਸ਼ ਸੁਧਾ ਦੀ ਰਿਪੋਰਟ ਪਾਜਿਟਿਵ ਪਾਈ ਗਈ ਹੈ। ਮੌਜੂਦਾ ਸਮੇਂ ‘ਚ ਵਿਧਾਇਕ ਸ਼ੁਭਾਸ਼ ਸੁਧਾ ਨੂੰ COVID-19 ਦੇ ਇਲਾਜ ਲਈ ਹਰਿਆਣਾ ਦੇ ਗੁਰੂਗ੍ਰਾਮ ਹਸਪਤਾਲ ‘ਚ ਭਰਤੀ ਕਰਵਾ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਿਕ, ਸੂਰਜ ਗ੍ਰਹਿਣ ਵਾਲੇ