ਇਲਾਹਾਬਾਦ ਹਾਈਕੋਰਟ ਨੇ ਸੁਣਾਇਆ ਹੈਰਾਨੀਜਨਕ ਫੈਸਲਾ, ਕਿਹਾ, ਦਾਜ ਦਾ ਦਬਾਅ ਆਤਮ-ਹੱਤਿਆ ਲਈ ਉਕਸਾਉਣਾ ਨਹੀਂ
‘ਦ ਖ਼ਾਲਸ ਬਿਊਰੋ :- ਇਲਾਹਾਬਾਦ ਹਾਈ ਕੋਰਟ ਨੇ ਇੱਕ ਖ਼ੁਦਕੁਸ਼ੀ ਮਾਮਲੇ ਵਿੱਚ ਅਹਿਮ ਫੈਸਲਾ ਸੁਣਾਉਂਦਿਆਂ ਕਿਹਾ ਕਿ ਦਾਜ ਦਾ ਦਬਾਅ ਆਤਮ-ਹੱਤਿਆ ਲਈ ਮਜਬੂਰ ਕਰਨਾ ਨਹੀਂ ਹੈ। ਹਾਈ ਕੋਰਟ ਨੇ ਕਿਹਾ ਕਿ ਸਬੂਤ ਹੋਣ ਉੱਤੇ ਹੀ ਆਤਮ ਹੱਤਿਆ ਲਈ ਮਜਬੂਰ ਕਰਨ ਦਾ ਕੇਸ ਦਰਜ ਹੋ ਸਕਦਾ ਹੈ। ਅਦਾਲਤ ਨੇ ਧਾਰਾ 306 ਆਈਪੀਸੀ ਤਹਿਤ ਦਾਇਰ ਚਾਰਜਸ਼ੀਟ ਰੱਦ