ਕੈਪਟਨ ਸਰਕਾਰ ਤੋਂ ਜ਼ਹਿਰ ਮੰਗ ਰਹੇ ਹਨ ਪੰਜਾਬ ਦੇ ਦੁਕਾਨਦਾਰ
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਲਗਾਤਾਰ ਕੋਰੋਨਾ ਦੇ ਮਾਮਲੇ ਵਧਣ ਕਾਰਨ ਪੰਜਾਬ ਸਰਕਾਰ ਰੋਜਾਨਾਂ ਸੋਧਾਂ ਨਾਲ ਕੋਰੋਨਾ ਤੋਂ ਬਚਾਅ ਦੇ ਨਿਯਮ ਜਾਰੀ ਕਰ ਰਹੀ ਹੈ। ਪਰ ਸੂਬਾ ਸਰਕਾਰ ਦਾ ਮਿੰਨੀ ਲੌਕਡਾਊਨ ਕਈ ਸ਼ਹਿਰਾਂ ਵਿੱਚ ਵਿਰੋਧ ਦਾ ਸਾਹਮਣਾ ਕਰ ਰਿਹਾ ਹੈ। ਹਾਲਾਤ ਇੱਥੋਂ ਤੱਕ ਪਹੁੰਚ ਗਏ ਹਨ ਕਿ ਆਰਥਿਕ ਮੰਦੀ ਦੀ ਚਰਮ ਸੀਮਾਂ ਭੁਗਤ ਰਹੇ