ਕੈਪਟਨ ਨੇ ਟਵਿੱਟਰ ਜ਼ਰੀਏ ਸਿੱਧੂ ਨੂੰ ਕੀ ਜਵਾਬ ਦਿੱਤਾ !
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਜ਼ਰੀਏ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਟਵਿੱਟਰ ਜ਼ਰੀਏ ਉਨ੍ਹਾਂ (ਕੈਪਟਨ) ਨੂੰ ਕੇਂਦਰੀ ਖੇਤੀ ਕਨੂੰਨਾਂ ਦਾ ਨਿਰਮਾਤਾ ਕਹਿਣ ਤੋਂ ਬਾਅਦ ਜਵਾਬ ਦਿੱਤਾ ਹੈ। ਰਵੀਨ ਠੁਕਰਾਲ ਨੇ ਟਵੀਟ ਜ਼ਰੀਏ ਕਿਹਾ ਕਿ ਨਵਜੋਤ ਸਿੱਧੂ ਤੁਸੀਂ