India International

15 ਸਾਲਾਂ ਬਾਅਦ ਭਾਰਤ ਦੀ ਝੋਲੀ ਪਈ ਆਹ ਵੱਡੀ ਖੁਸ਼ੀ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਭਾਰਤ ਨੇ ਮੰਗਲਵਾਰ ਨੂੰ ਕੋਵਿਡ-19 ਮਹਾਮਾਰੀ ਦੇ ਕਾਰਨ ਵਪਾਰ ਪ੍ਰਵਾਹ ਵਿੱਚ ਵਿਘਨ ਦੇ ਬਾਅਦ 15 ਸਾਲਾਂ ਵਿੱਚ ਪਹਿਲੀ ਵਾਰ ਲੀਗ ਆਫ ਅਰਬ ਦੇਸ਼ਾਂ ਨੂੰ ਭੋਜਨ ਬਰਾਮਦ ਕਰਨ ਵਿੱਚ ਸਭ ਤੋਂ ਵੱਡੇ ਭੋਜਨ ਸਪਲਾਇਰ ਬ੍ਰਾਜ਼ੀਲ ਨੂੰ ਪਛਾੜ ਦਿੱਤਾ।ਇਹ ਅੰਕੜੇ ਅਰਬ-ਬ੍ਰਾਜ਼ੀਲ ਚੈਂਬਰ ਆਫ ਕਾਮਰਸ ਦੁਆਰਾ ਨਿਊਜ਼ ਏਜੰਸੀ ਰਾਇਟਰਜ਼ ਨੂੰ ਪ੍ਰਦਾਨ ਕੀਤੇ ਗਏ

Read More
International

ਜਸਕੀਰਤ ਸਿੱਧੂ ਡਿਪੋਰਟ ਹੋਵੇ ਜਾਂ ਨਹੀਂ, ਅਗਲੇ ਸਾਲ ਹੋਵੇਗਾ ਫੈਸਲਾ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਹੰਬੋਲਟ ਬੱਸ ਹਾਦਸੇ ਦੇ ਮਾਮਲੇ ਵਿਚ ਅੱਠ ਸਾਲ ਦੀ ਸਜ਼ਾ ਭੁਗਤ ਰਹੇ ਜਸਕੀਰਤ ਸਿੰਘ ਸਿੱਧੂ ਨੂੰ ਭਾਰਤ ਡਿਪੋਰਟ ਕੀਤਾ ਜਾਵੇ ਜਾਂ ਨਹੀਂ, ਬਾਰੇ ਫ਼ੈਸਲਾ ਅਗਲੇ ਸਾਲ ਤੋਂ ਪਹਿਲਾਂ ਆਉਣ ਦੇ ਆਸਾਰ ਨਜ਼ਰ ਨਹੀ ਆਉਂਦੇ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਕੋਲ ਦਸਤਾਵੇਜ਼ ਜਮ੍ਹਾਂ ਕਰਵਾਉਣ ਲਈ ਆਖਰੀ ਤਰੀਕ 28 ਨਵੰਬਰ ਤੈਅ ਕੀਤੀ ਗਈ

Read More
India

ਮੋਟਰਸਾਇਕਲ ‘ਤੇ ਬੈਠਾ ਸੀ ਬੱਚਾ, ਅਚਾਨਕ ਆ ਗਿਆ ਟਰੱਕ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਸੋਸ਼ਲ ਮੀਡੀਆ ‘ਤੇ 16 ਸੈਕਿੰਡ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ‘ਚ ਇਕ ਬੱਚਾ ਖੜ੍ਹੇ ਬਾਈਕ ‘ਤੇ ਬੈਠਾ ਸੀ।ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਬੱਚਾ ਬਾਈਕ ਨੂੰ ਹਿਲਾ ਰਿਹਾ ਸੀ ਕਿਉਂਕਿ ਹੈਂਡਲ ਲਾਕ ਖੁੱਲ੍ਹਿਆ ਹੋਇਆ ਸੀ। ਇਸ ਦੌਰਾਨ ਬਾਈਕ ਦਾ ਸੰਤੁਲਨ ਵਿਗੜ ਗਿਆ ਅਤੇ ਬੱਚਾ ਡਿੱਗ ਗਿਆ।

Read More
India Punjab

ਫਿਰ ਕੱਲ੍ਹ ‘ਤੇ ਜਾ ਪਈ ਕਿ ਸਾਨੀ ਅੰਦੋ ਲਨ ਦੀ ਫੈਸਲਾਕੁੰਨ ਬੈਠਕ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਕਿਸਾਨਾਂ ਨੂੰ ਅੱਜ ਇੱਕ ਚਿੱਠੀ ਭੇਜੀ ਗਈ ਹੈ। ਚਿੱਠੀ ਵਿੱਚ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਗਿਆ ਹੈ। ਪੱਤਰ ਵਿੱਚ ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿੱਚ ਦਰਜ ਕੇਸ ਵਾਪਸ ਲੈਣ ਸਮੇਤ ਹੋਰ ਮੰਗਾਂ ’ਤੇ ਵੀ ਸਹਿਮਤੀ ਪ੍ਰਗਟਾਈ ਗਈ

Read More
India Punjab

ਮੁੱਖ ਮੰਤਰੀ ਚੰਨੀ ਦੀ ਇੱਕ ਹੋਰ ਵਾਅਦਾ ਖਿਲਾਫੀ ਤੋਂ ਪਰਦਾ ਉੱਠਿਆ

‘ਦ ਖ਼ਾਲਸ ਬਿਊਰੋ (ਬਨਵੈਤ / ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਕੀਤੇ 60 ਐਲਾਨਾਂ ਨੂੰ ਅਮਲੀ ਰੂਪ ਦੇਣ ਦੇ ਦਾਅਵੇ ਦੀ ਗੱਲ ਕਰੀਏ ਤਾਂ 36 ਹਜ਼ਾਰ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਜਾਰੀ ਕੀਤੇ ਨੋਟੀਫਿਕੇਸ਼ਨ ਉੱਤੇ ਵੀ ਸਵਾਲੀਆ ਚਿੰਨ੍ਹ ਲੱਗ ਗਿਆ ਹੈ। ਕਿਹੜੇ ਮੁਲਾਜ਼ਮ ਪੱਕੇ ਕੀਤੇ ਗਏ ਹਨ ਜਾਂ ਕਿੰਨਾ ਨੂੰ

Read More
India Punjab

ਕੇਜਰੀਵਾਲ ਨੇ SC ਭਾਈਚਾਰੇ ਨੂੰ ਦਿੱਤੀਆਂ ਪੰਜ ਗਾਰੰਟੀਆਂ

‘ਦ ਖ਼ਲਸ ਬਿਊਰੋ (ਪੁਨੀਤ ਕੌਰ) :- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਹੁਸ਼ਿਆਰਪੁਰ ਵਿੱਚ ਦਲਿਤ ਭਾਈਚਾਰੇ ਨੂੰ ਸੰਬੋਧਨ ਕੀਤਾ। ਇਸ ਮੌਕੇ ਕੇਜਰੀਵਾਲ ਨੇ ਕਿਹਾ ਕਿ ਸਿਆਸੀ ਲੀਡਰਾਂ ਵੱਲੋਂ ਹਾਲੇ ਤੱਕ ਜਾਣਬੁੱਝ ਕੇ ਦਲਿਤ ਭਾਈਚਾਰੇ ਨੂੰ ਪਿੱਛੇ ਅਤੇ ਗਰੀਬ ਰੱਖਿਆ ਗਿਆ ਹੈ। ਹੁਣ ਤੱਕ ਹਰੇਕ ਪਾਰਟੀ ਨੇ ਐੱਸਸੀ ਭਾਈਚਾਰੇ ਦਾ ਇਸਤੇਮਾਲ ਕੀਤਾ ਹੈ। ਕੇਜਰੀਵਾਲ

Read More
India Punjab

ਕੇਜਰੀਵਾਲ ਦਾ ਚੰਨੀ ਨੂੰ ਇੱਕ ਸਵਾਲ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਅੱਜ ਸਵਾਲ ਪੁੱਛਦਿਆਂ ਕਿਹਾ ਕਿ “ਚੰਨੀ ਸਾਹਿਬ, ਉਨ੍ਹਾਂ ਦੀ ਕੈਬਨਿਟ ਵਿੱਚ ਕਿੰਨੇ ਰੇਤਾ ਚੋਰ ਹਨ ? ਜੇਕਰ ਸੀਐੱਮ ਦੇ ਆਪਣੇ ਆਪ ਦੇ ਖਿਲਾਫ ਗੰਭੀਰ ਦੋਸ਼ ਹੋਣਗੇ ਤਾਂ ਉਹ ਦੂਜੇ ਰੇਤਾ

Read More
India Punjab

ਰਾਹੁਲ ਗਾਂਧੀ ਨੇ ਲੋਕ ਸਭਾ ‘ਚ ਕਿ ਸਾਨਾਂ ਦੀਆਂ ਮੌ ਤਾਂ ਦਾ ਅੰਕੜਾ ਕੀਤਾ ਸਾਂਝਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਲੋਕ ਸਭਾ ਵਿੱਚ ਅੱਜ ਕਿ ਸਾਨੀ ਅੰਦੋ ਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦਾ ਮੁੱਦਾ ਵੀ ਉੱਠਿਆ ਹੈ। ਕਾਂਗਰਸ ਦੇ ਲੀਡਰ ਰਾਹੁਲ ਗਾਂਧੀ ਨੇ ਮੋ ਰਚੇ ਦੌਰਾਨ ਜਾਨ ਗਵਾਉਣ ਵਾਲੇ ਕਿ ਸਾਨਾਂ ਦੀ ਮੌ ਤ ਦੇ ਅੰਕੜਿਆਂ ਉੱਤੇ ਕੇਂਦਰ ਸਰਕਾਰ ਨੂੰ ਸਵਾਲ ਕੀਤੇ ਹਨ। ਰਾਹੁਲ ਗਾਂਧੀ ਨੇ ਕਿਹਾ ਕਿ ਮੇਰੇ

Read More
India Punjab

“ਟਰੈਕਟਰ ਮਾਰਚ ਦੀ ਉੱਠ ਰਹੀ ਹੈ ਮੰਗ”

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸਿੰਘੂ ਬਾਰਡਰ ‘ਤੇ ਅੱਜ ਕਿਸਾਨਾਂ ਦੀ ਫੈਸਲਾਕੁੰਨ ਬੈਠਕ ਹੋ ਰਹੀ ਹੈ। ਮੀਟਿੰਗ ਤੋਂ ਪਹਿਲਾਂ ਕਿਸਾਨ ਲੀਡਰ ਦਰਸ਼ਨਪਾਲ ਨੇ ਕਿਹਾ ਕਿ ਸਰਕਾਰ ਦੇ ਰਵੱਈਏ ਤੋਂ ਕਿਸਾਨਾਂ ਵਿੱਚ ਗੁੱਸਾ ਹੈ ਕਿਉਂਕਿ ਸਰਕਾਰ ਵੱਲੋਂ ਗੱਲਬਾਤ ਦਾ ਕੋਈ ਸੱਦਾ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਟਰੈਕਟਰ ਮਾਰਚ ਦੀ ਮੰਗ ਉੱਠ ਰਹੀ ਹੈ।

Read More
India Punjab

ਢੀਂਡਸਾ, ਕੈਪਟਨ ਅਤੇ ਸਿੱਧੂ ਹੱਥ ਰਹਿ ਗਿਆ ਛੁਣਛੁਣਾ

– ਕਮਲਜੀਤ ਸਿੰਘ ਬਨਵੈਤ ‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਲੰਘੇ ਕੱਲ੍ਹ ਦਾ ਦਿਨ ਬੜਾ ਇਤਿਹਾਸਕ ਰਿਹਾ। ਇੱਕ ਨਹੀਂ, ਕਈ ਪੱਖਾਂ ਤੋਂ। ਕਾਂਗਰਸ ਹਾਈਕਮਾਂਡ ਨੇ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਖੰਭ ਹਲਕੇ ਕਰ ਦਿੱਤੇ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਕੱਲੇ ਪੈ ਗਏ। ਰਾਜ ਸਭਾ ਦੇ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੀ ਕੋਰ ਕਮੇਟੀ ਨੇ

Read More