ਸੂਬੇ ‘ਚ ਡੇਰਿਆ ਨੂੰ ‘CLU ਲੈਣ ਵਾਸਤੇ ਨਹੀਂ ਦੇਣੀ ਪਵੇਗੀ ਫੀਸ, ਕੈਪਟਨ ਨੇ ਕੀਤੇ ਚਾਰ ਵੱਡੇ ਐਲਾਨ
‘ਦ ਖ਼ਾਲਸ ਬਿਊਰੋ :- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਵਰਚੁਅਲ ਕੈਬਨਿਟ ਮੀਟਿੰਗ ਦੌਰਾਨ ਸੂਬੇ ਲਈ ਕੁੱਝ ਅਹਿਮ ਫੈਸਲੇ ਕੀਤੇ ਹਨ। ਕੈਪਟਨ ਮੀਟਿੰਗ ‘ਚ ਰਾਧਾਸਵਾਮੀ ਸਤਿਸੰਗ ਬਿਆਸ ਦੇ ਸਾਰੇ ਡੇਰਿਆਂ ਤੇ ਭਵਿੱਖ ਵਿੱਚ ਬਣਨ ਵਾਲੇ ਹੋਰ ਡੇਰਿਆਂ ਨੂੰ (Change of Land Use ) ਦੀ ਫੀਸ ਲੈਣ ਤੋਂ ਛੋਟ ਦਾ ਐਲਾਨ ਕਰ ਦਿੱਤਾ