ਸਿੱਖ ਨੌਜਵਾਨ ਨੇ ਦਸਤਾਰ ਸੰਭਾਲਣ ਲਈ ਅਦਾਲਤ ਵਿੱਚ ਪਾਇਆ ਵਾਸਤਾ
‘ਦ ਖ਼ਾਲਸ ਬਿਊਰੋ :- ਜੰਮੂ-ਕਸ਼ਮੀਰ ਤੋਂ ਬਾਅਦ ਚੰਡੀਗੜ੍ਹ ਵਿੱਚ ਵੀ ਜ਼ਬਰੀ ਧਰਮ ਪਰਿਵਰਤਨ ਦਾ ਮਾਮਲਾ ਸਾਹਮਣੇ ਆਇਆ ਹੈ। 36 ਸਾਲਾ ਨੌਜਵਾਨ ਨੇ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਅਰਜ਼ੀ ਦੇ ਕੇ ਸਹੁਰਿਆਂ ਉੱਤੇ ਦਸਤਾਰ ਨਾ ਸਜਾਉਣ ਲਈ ਮਜ਼ਬੂਰ ਕਰਨ ਦਾ ਇਲਜ਼ਾਮ ਲਾਇਆ ਹੈ।ਪਟੀਸ਼ਨ ਵਿੱਚ ਤਰਲੋਚਨ ਸਿੰਘ ਨੇ ਕਿਹਾ ਕਿ ਆਪਣੇ ਧਰਮ ਵਿੱਚ ਅਟੱਲ ਰਹਿਣ ਬਦਲੇ ਉਸਨੂੰ ਆਪਣੀ