Punjab

ਕੋਵਿਡ ਮਰੀਜ਼ਾਂ ਲਈ ਵਟਸਐਪ ‘ਤੇ ਆਈ ਨਵੀਂ ਸਹੂਲਤ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਵਿੱਚ ਕਰੋਨਾ ਦੇ ਕੇਸ ਲਗਾਤਾਰ ਵੱਧ ਰਹੇ ਹਨ। ਪੰਜਾਬ ਸਰਕਾਰ ਵੱਲੋਂ ਕਰੋਨਾ ਮਹਾਂਮਾਰੀ ‘ਤੇ ਕਾਬੂ ਪਾਉਣ ਲਈ ਕਈ ਅਹਿਮ ਕਦਮ ਚੁੱਕੇ ਜਾ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਘਰਾਂ ਵਿੱਚ ਇਕਾਂਤਵਾਸ ਹੋਏ ਮਰੀਜ਼ਾਂ ਲਈ ਕੋਵਿਡ ਕੇਅਰ ਵਟ੍ਹਸਐਪ ਚੈਟਬੋਟ ਸ਼ੁਰੂ ਕੀਤਾ ਹੈ। ਕੋਵਿਡ ਮਰੀਜ਼ ਸਿਹਤ

Read More
Punjab

ਮਨੁੱਖਤਾ ਦੀ ਸੇਵਾ ਲਈ ਸ਼੍ਰੋਮਣੀ ਕਮੇਟੀ ਦਾ ਖੁੱਲ੍ਹਿਆ ਇੱਕ ਹੋਰ ਕੋਵਿਡ ਕੇਅਰ ਸੈਂਟਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 7ਵਾਂ ਕੋਵਿਡ ਕੇਅਰ ਸੈਂਟਰ ਰੋਪੜ ਦੇ ਗੁਰਦੁਆਰਾ ਸ਼੍ਰੀ ਭੱਠਾ ਸਾਹਿਬ ਵਿਖੇ ਖੋਲ੍ਹਿਆ ਗਿਆ ਹੈ। ਇਸ ਸੈਂਟਰ ਵਿੱਚ 25 ਬੈੱਡ ਲਗਾਏ ਗਏ ਹਨ। 24 ਘੰਟੇ ਡਾਕਟਰਾਂ ਦੀ ਟੀਮ ਹਾਜ਼ਰ ਰਹੇਗੀ। ਮਰੀਜ਼ਾਂ ਨੂੰ ਮੁਫਤ ਮੈਡੀਕਲ ਸਹੂਲਤਾਂ ਦਿੱਤੀਆਂ ਜਾਣਗੀਆ। ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਵੱਲੋਂ ਖੋਲ੍ਹ ਗਏ

Read More
India Punjab

ਇੱਕ ਹੋਰ ਕਿਸਾਨਾਂ ਦਾ ਕਾਫਲਾ, ਦਿੱਲੀ ਰਵਾਨਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦਿੱਲੀ ਮੋਰਚਿਆਂ ‘ਤੇ ਕਿਸਾਨ ਪਿਛਲੇ ਕਈ ਮਹਿਨਿਆਂ ਤੋਂ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਹਨ। ਪਰ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾਂ ‘ਤੇ ਗੌਰ ਨਹੀਂ ਕੀਤਾ ਜਾ ਰਿਹਾ। ਹਾਂਲਾਕਿ, ਕਿਸਾਨਾਂ ਨੇ ਹੁਣ ਕੇਂਦਰ ਸਰਕਾਰ ਨੂੰ ਮੁੜ ਗੱਲਬਾਤ ਲਈ ਚਿੱਠੀ ਵੀ ਲਿਖੀ ਹੈ ਪਰ ਕੇਂਦਰ ਸਰਕਾਰ ਵੱਲੋਂ ਹਾਲੇ ਤੱਕ ਕਿਸਾਨਾਂ

Read More
India

IMA ਦੇ ਨੋਟਿਸ ਦੇ ਜਵਾਬ ‘ਚ ਪਤੰਜਲੀ ਦੇ ਐੱਮਡੀ ਨੇ ਕਹਿ ਦੀ ਹੁਣ ਆਹ ਗੱਲ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਮੈਡੀਕਲ ਸਾਇੰਸ ‘ਤੇ ਆਪਣੇ ਵਿਅੰਗ ਕਾਰਨ ਫਸੇ ਯੋਗ ਗੁਰੂ ਬਾਬਾ ਰਾਮ ਦੇਵ ਨੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਨੋਟਿਸ ਦਾ ਜਵਾਬ ਦਿੱਤਾ ਹੈ। ਟਵਿੱਟਰ ‘ਤੇ ਸਪਸ਼ਟੀਕਰਨ ਦਿੰਦਿਆਂ ਪਤੰਜਲੀ ਦੇ ਮੈਨੇਜਿੰਗ ਡਾਇਰੈਕਟਰ ਬਾਲ ਕ੍ਰਿਸ਼ਨ ਨੇ ਲਿਖਿਆ ਹੈ ਕਿ ਆਓ, ਮਿਲ ਕੇ ਪੈਥੀਆਂ ਦੇ ਨਾਂ ‘ਤੇ ਵਹਿਮ-ਭਰਮ, ਅਫਵਾਹਾਂ ਤੇ ਬਿਨ੍ਹਾਂ ਵਜ੍ਹਾ ਦੇ ਝਗੜੇ

Read More
International

ਮੈਰਾਥਨ ਦੌੜ ਬਣ ਗਈ ਜਿੰਦਗੀ ਦੀ ਆਖਰੀ ਦੌੜ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਚੀਨ ਵਿੱਚ ਕਰਵਾਈ ਗਈ ਇੱਕ ਮੈਰਾਥਨ ਦੌੜ ਕਰੀਬ 21 ਲੋਕਾਂ ਦੀ ਜਿੰਦਗੀ ਦੀ ਆਖਰੀ ਦੌੜ ਬਣ ਗਈ। ਖਬਰ ਏਜੰਸੀ ਰਾਇਟਰਸ ਦੇ ਅਨੁਸਾਰ ਲੋਕਾਂ ਨੇ ਦੋਸ਼ ਲਾਇਆ ਹੈ ਕਿ ਜਿਨ੍ਹਾਂ ਵੱਲੋਂ ਇਹ ਦੌੜ ਕਰਵਾਈ ਗਈ ਸੀ, ਉਨ੍ਹਾਂ ਨੇ ਠੀਕ ਪ੍ਰਬੰਧ ਨਹੀਂ ਕੀਤੇ ਸਨ। ਮੌਸਮ ਦੀ ਖਰਾਬੀ ਕਾਰਨ ਪਾਰਾ ਹੇਠਾਂ ਆ

Read More
India International

100 ਦੇ ਕਰੀਬ ਪਰਬਤਾਰੋਹੀ ਆਏ ਕੋਰੋਨਾ ਦੇ ਲਪੇਟੇ ਵਿੱਚ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕੋਰੋਨਾ ਵਾਇਰਸ ਦੇ ਮਾਮਲੇ ਮਾਊਂਟ ਐਵਰੈਸਟ ਤੱਕ ਪਹੁੰਚ ਗਏ ਹਨ। ਜਾਣਕਾਰੀ ਅਨੁਸਰ ਕਰੀਬ 100 ਦੇ ਕਰੀਬ ਪਰਬਤਾਰੋਹੀ ਇਸ ਲਾਗ ਦੇ ਲਪੇਟੇ ਵਿੱਚ ਆਏ ਹਨ। ਹਾਲਾਂਕਿ ਨੇਪਾਲ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਇਸ ਤਰ੍ਹਾਂ ਦਾ ਕੋਈ ਮਾਮਲਾ ਨਹੀਂ ਹੈ। ਆਸਟਰੀਆ ਦੇ ਪਰਬਤਾਰੋਹੀ ਲੁਕਾਸ ਫਟਰਨਬਾਕ ਦੇ ਮੁਤਾਬਿਕ ਇਹ ਗਿਣਤੀ 150 ਦੇ

Read More
Punjab

ਬੀਜੇਪੀ ਲੀਡਰ ਨੇ ਕਿਸਾਨਾਂ ਦੇ ਇਰਾਦਿਆਂ ‘ਤੇ ਚੁੱਕੇ ਸਵਾਲ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਬੀਜੇਪੀ ਦੇ ਸੀਨੀਅਰ ਲੀਡਰ ਹਰਜੀਤ ਸਿੰਘ ਗਰੇਵਾਲ ਨੇ ਕਿਸਾਨਾਂ ਵੱਲੋਂ ਸਰਕਾਰ ਨੂੰ ਲਿਖੀ ਗਈ ਚਿੱਠੀ ‘ਤੇ ਬੋਲਦਿਆਂ ਕਿਹਾ ਕਿ ਹਰ ਸਮੱਸਿਆ ਦਾ ਹੱਲ ਗੱਲਬਾਤ ਨਾਲ ਹੀ ਨਿਕਲਦਾ ਹੈ। ਕਿਸਾਨ ਪਹਿਲਾਂ ਤਾਂ ਧਮਕੀ ਦਿੰਦੇ ਹਨ ਅਤੇ ਫਿਰ ਗੱਲਬਾਤ ਲਈ ਕਹਿੰਦੇ ਹਨ। ਕੀ ਇਹ ਗੱਲਬਾਤ ਦਾ ਮਾਹੌਲ ਹੈ। ਗੱਲਬਾਤ ਸ਼ਰਤਾਂ ਨਾਲ

Read More
India

ਹਫਤਾਵਾਰੀ ਤਾਲਾਬੰਦੀ ਮੁੱਕਣ ਤੋਂ ਠੀਕ ਇੱਕ ਦਿਨ ਪਹਿਲਾਂ ਦਿੱਲੀ ਸਰਕਾਰ ਨੇ ਕਰ ਦਿੱਤੇ ਦੋ ਵੱਡੇ ਐਲਾਨ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਦਿੱਲੀ ਸਰਕਾਰ ਨੇ ਕੋਰੋਨਾ ਦੇ ਘੱਟ ਹੋ ਰਹੇ ਮਾਮਲਿਆਂ ਨੂੰ ਦੇਖਦਿਆਂ ਕੱਲ੍ਹ ਖਤਮ ਹੋਣ ਵਾਲੀ ਹਫਤਾਵਾਰੀ ਤਾਲਾਬੰਦੀ ਤੋਂ ਠੀਕ ਇੱਕ ਦਿਨ ਪਹਿਲਾਂ ਦੋ ਨਵੇਂ ਐਲਾਨ ਕੀਤੇ ਹਨ। ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਾਲਾਬੰਦੀ 31 ਮਈ ਸਵੇਰੇ 5 ਵਜੇ ਤੱਕ ਵਧਾਈ ਜਾ ਰਹੀ ਹੈ।

Read More
India

ਕਿਉਂ ਮਾਰੀ ਨੌਜਵਾਨ ਨੂੰ ਕਲੈਕਟਰ ਨੇ ਚਪੇੜ, ਪੜ੍ਹੋ ਪੂਰੀ ਖਬਰ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਛੱਤੀਸਗੜ੍ਹ ਵਿੱਚ ਇੱਕ ਨੌਜਵਾਨ ਨੂੰ ਚਪੇੜ ਮਾਰਨੀ ਜਿਲ੍ਹਾ ਕਲੈਕਟਰ ਨੂੰ ਮਹਿੰਗੀ ਪੈ ਗਈ ਹੈ। ਇਸ ਮਾਮਲੇ ਵਿੱਚ ਕਲੈਕਟਰ ਰਣਬੀਰ ਸ਼ਰਮਾ ਦੀ ਬਦਲੀ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ। ਇਹ ਨਿਰਦੇਸ਼ ਜਾਰੀ ਕਰਦਿਆਂ ਮੁੱਖ ਮੰਤਰੀ ਭੂਪੇਸ਼ ਬਘੇਲ ਨੇ ਕਿਹਾ ਕਿ ਇਹ ਬਹੁਤ ਮੰਦਭਾਗੀ ਘਟਨਾ ਹੈ ਤੇ ਮੈਂ ਨੌਜਵਾਨ ਦੇ ਪਰਿਵਾਰ

Read More
India

ਕਤਲ ਮਾਮਲੇ ‘ਚ ਫਰਾਰ ਭਲਵਾਨ ਸੁਸ਼ੀਲ ਕੁਮਾਰ ਨੂੰ ਦਿੱਲੀ ਪੁਲਿਸ ਦੇ ਕੀਤਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕਤਲ ਦੇ ਮਾਮਲੇ ਵਿੱਚ ਫਰਾਰ ਚੱਲ ਰਹੇ ਓਲੰਪੀਅਨ ਅਤੇ ਭਲਵਾਨ ਸੁਸ਼ੀਲ ਕੁਮਾਰ ਨੂੰ ਦਿੱਲੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਯਾਦ ਰਹੇ ਕਿ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਸੁਸ਼ੀਲ ਕੁਮਾਰ ਉੱਤੇ ਇੱਕ ਲੱਖ ਰੁਪਏ ਦਾ ਇਨਾਮ ਵੀ ਰੱਖਿਆ ਸੀ। ਸੁਸ਼ੀਲ ਕੁਮਾਰ ਦੀ ਗ੍ਰਿਫਤਾਰੀ ਦੀ ਪੁਸ਼ਟੀ ਸਪੈਸ਼ਲ ਸੈੱਲ ਦੇ ਡੀਸੀਪੀ

Read More